Author: Ranjit Singh 'Kuki' Gill

ਵਿਸ਼ਵ ਸ਼ਾਂਤੀ ਦੀਆਂ ਗੁੰਝਲਤਾਈਆਂ

ਵਿਸ਼ਵ ਵਿਚ ਸ਼ਾਂਤੀ ਨੂੰ ਵੱਖ-ਵੱਖ ਮੁਲ਼ਕਾਂ ਅਤੇ ਲੋਕਾਂ ਵਿਚ ਅਜ਼ਾਦੀ, ਸਦਭਾਵਨਾ ਅਤੇ ਖੁਸ਼ੀ ਦੀ ਅਵਸਥਾ ਵਾਂਗ ਮੰਨਿਆ ਜਾਂਦਾ ਹੈ।ਸ਼ਾਂਤਮਈ ਸੰਸਾਰ ਹੀ ਲੋਕਾਂ ਅਤੇ ਮੁਲ਼ਕਾਂ ਨੂੰ ਆਪਸ ਵਿਚ ਸਹਿਯੋਗ ਕਰਨ ਅਤੇ ਅੰਤਰਮਿਸ਼ਰਣ ਦੀ ਮਜਬੂਤ ਨੀਂਹ ਰੱਖਦਾ ਹੈ।ਸਿੱਖ ਧਰਮ ਵੀ ਸੰਵਾਦ ਅਤੇ ਅਹਿੰਸਾ ਦੇ...

Read More

ਜੂਨ ੧੯੮੪ ਦੇ ਘਟਨਾਕ੍ਰਮ ਨੂੰ ਸਮਝਦਿਆਂ

ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਉੱਪਰ ਜੂਨ ੧੯੮੪ ਵਿਚ ਹੋਏ ਫੌਜੀ ਹਮਲੇ ਦੇ ਸੈਂਤੀ ਵਰ੍ਹੇ ਬੀਤਣ ਤੋਂ ਬਾਅਦ ਵੀ ਸਿੱਖਾਂ ਦੀ ਨਿਰਉਤਸ਼ਾਹਿਤ ਅਤੇ ਕੁਮਲਾਈ ਮਾਨਸਿਕਤਾ ਨੂੰ ਘੋਰ ਨਿਰਾਸ਼ਾ ’ਚੋਂ ਬਾਹਰ ਕੱਢਣ ਲਈ ਦਿਲਾਸੇ ਦੀ ਲੋੜ ਹੈ।ਕੀ ਇਹ ਨਿਰਾਸ਼ਾ ਦੀ ਭਾਵਨਾ ਉਨ੍ਹਾਂ ਨੂੰ ਕੋਈ...

Read More

ਪੰਜਾਬ ਦੀ ਰਾਜਨੀਤੀ ਵਿਚ ਦਲਿਤਾਂ ਦੀ ਭਾਗੀਦਾਰੀ

ਭਾਰਤ ਵਿਚ ਅਜ਼ਾਦੀ ਦੇ ਸੰਘਰਸ਼ ਨੇ ਬਸਤੀਵਾਦੀ ਹਕੂਮਤ, ਜ਼ੁਲਮ ਅਤੇ ਅੱਤਿਆਚਾਰ ਤੋਂ ਅਜ਼ਾਦੀ ਦੁਆਉਣ ਦਾ ਵਾਅਦਾ ਕੀਤਾ।ਪਰ ਅਜ਼ਾਦੀ ਪ੍ਰਾਪਤ ਕਰਨ ਦੇ ਤੁਰੰਤ ਬਾਅਦ ਹੀ ਭਾਰਤੀ ਰਾਜਨੀਤਿਕ ਸੱਤਾ ਸਮਾਜਿਕ ਉਤਪੀੜਨ ਅਤੇ ਦਲਿਤਾਂ, ਗਰੀਬਾਂ ਅਤੇ ਮਜ਼ਦੂਰ ਜਮਾਤ ਦੀਆਂ ਸਮੱਸਿਆਵਾਂ ਨੂੰ ਮੁਖ਼ਾਤਿਬ ਹੋਣ...

Read More

ਰਾਜਸੱਤਾ ਅਤੇ ਧਰਮ ਦਾ ਆਪਸੀ ਸੰਬੰਧ

ਵੈਦਿਕ ਸਮਿਆਂ ਤੋਂ ਹੀ ਧਰਮ ਰਾਜਨੀਤਿਕ ਦ੍ਰਿਸ਼ਟੀ ਦਾ ਅਧਾਰ ਰਿਹਾ ਹੈ।ਮੌਜੂਦਾ ਸਮੇਂ ਵਿਚ ਭਾਰਤ ਵਿਚ ਧਰਮ ਅਧਾਰਿਤ ਰਾਜਨੀਤੀ ਨੇ ਬਹੁਵਾਦੀ ਰਾਸ਼ਟਰਵਾਦ ਉੱਪਰ ਆਪਣਾ ਪਰਛਾਵਾਂ ਗਹਿਰਾ ਕਰ ਦਿੱਤਾ ਹੈ।ਇਕ ਅਜਿਹੀ ਰਾਸ਼ਟਰਵਾਦੀ ਪਛਾਣ ਬਣਾਉਣ ਉੱਪਰ ਜੋਰ ਦਿੱਤਾ ਜਾ ਰਿਹਾ ਹੈ ਜੋ ਘੱਟ-ਗਿਣਤੀਆਂ...

Read More

ਕਰੋਨਾ ਮਹਾਮਾਰੀ ਅਤੇ ਜਰਜਰੀ ਵਿਵਸਥਾ

ਬ੍ਰਿਟੇਨ ਦੇ ਦਰਸ਼ਨ ਸ਼ਾਸਤਰ ਦੇ ਪ੍ਰੋਫੈਸਰ ਹੈਨਰੀ ਯੰਗ ਨੇ ਕਿਹਾ ਸੀ, “ਅਰਾਜਕਤਾ ਕੁਦਰਤ ਦਾ ਨਿਯਮ ਹੈ, ਵਿਵਸਥਾ ਆਦਮੀ ਦਾ ਸੁਫਨਾ ਹੈ।” ਕੱਟੜ ਰਾਸ਼ਟਰਵਾਦ ਅਤੇ ਕਥਿਤ ਵਾਹਵਾਹੀ ਦੁਆਰਾ ਅੰਨੀ ਹੋਈ ਮੌਜੂਦਾ ਸਥਾਪਤੀ ਨੇ ਕੁਦਰਤ ਦੇ ਕਹਿਰ ਅਤੇ ਆਦਮੀ ਦੇ ਵਿਵਸਥਾ ਦੇ ਸੁਪਨੇ ਨੂੰ ਨਜ਼ਰਅੰਦਾਜ਼...

Read More