Author: Ranjit Singh 'Kuki' Gill

ਅਫਗਾਨਿਸਤਾਨ ਵਿਚ ਅਮਰੀਕਾ ਦੀ ਅਸਫਲਤਾ

ਅਫਗਾਨਿਸਤਾਨ ਅਮਰੀਕਾ ਦੀ ਫੌਜੀ ਸੱਤਾ ਦੀਆਂ ਸੀਮਾਵਾਂ ਨੂੰ ਸਾਬਿਤ ਕਰਨ ਵਿਚ ਇਕ ਸਬਕ ਸਾਬਿਤ ਹੋਇਆ।ਇਸ ਨੇ ਉਸ ਵਿਰੋਧਾਭਾਸ ਨੂੰ ਦਰਸਾਇਆ ਹੈ ਕਿ ਲੜਾਈਆਂ ਜਿੱਤਣੀਆਂ ਤਾਂ ਮੁਮਕਿਨ ਹਨ, ਪਰ ਯੁੱਧ ਹਾਰ ਜਾਣਾ ਇਸ ਵਿਚ ਵੀ ਸੰਭਵ ਹੈ।ਇਸ ਨੇ ਇਹ ਵੀ ਦਿਖਾਇਆ ਹੈ ਕਿ ਤਕਨਾਲੋਜੀ ਪੱਖੋਂ ਵਿਕਸਿਤ...

Read More

ਤਾਲਿਬਾਨ ਦੀ ਆਮਦ ਅਤੇ ਸੱਤਾ ਦੀਆਂ ਚੁਣੌਤੀਆਂ

ਵੀਹ ਵਰ੍ਹੇ ਪਹਿਲਾਂ ਅਮਰੀਕੀ ਫੌਜ ਦੀ ਅਗਵਾਈ ਵਾਲੇ ਹਮਲੇ ਵਿਚ ਹਾਰਨ ਤੋਂ ਬਾਅਦ ਸੱਤਾ ਤੋਂ ਲਾਂਭੇ ਕੀਤੇ ਗਏ ਤਾਲਿਬਾਨ ਨੇ ਪੰਦਰਾਂ ਅਗਸਤ ਨੂੰ ਮੁੜ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ।ਇਸ ਜੰਗ ਨੂੰ ਜਿੱਤਣਾ ਤਾਲਿਬਾਨ ਦੇ ਲਈ ਅਸਾਨ ਕਦਮ ਹੋ ਸਕਦਾ ਹੈ, ਪਰ ਪਿਛਲੇ ਕਈ ਦਹਾਕਿਆਂ ਤੋਂ ਜੰਗਾਂ...

Read More

ਵੰਡ ਦਾ ਦੁਖਾਂਤ ਅਤੇ ਸਿੱਖ ਲੀਡਰਸ਼ਿਪ ਦੀ ਨਾਕਾਮੀ

ਅੱਜ ਵੰਡ ਨਾਲ ਸੰਬੰਧਿਤ ਜਿਆਦਾਤਰ ਯਾਦਾਂ ਨੂੰ ਕਲਾਤਮਕ ਪੇਸ਼ਕਾਰੀਆਂ, ਸਾਹਿਤ ਅਤੇ ਜਜ਼ਬਾਤੀ ਪ੍ਰਤੀਕਿਰਿਆਵਾਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ।ਮੌਖਿਕ ਇਤਿਹਾਸ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਵੰਡ ਸਮੇਂ ਹੋਈ ਜਿਆਦਾਤਰ ਹਿੰਸਾ ਉੱਪਰ ਤੋਂ ਹੇਠਾਂ ਤੱਕ ਚੱਲੇ ਰਾਜਨੀਤਿਕ ਅਲੰਕਾਰਾਂ...

Read More

ਅਸਫ਼ਲ ਰਾਜ ਦੀਆਂ ਵਿਸ਼ੇਸ਼ਤਾਈਆਂ

ਲ਼ੋਕ ਰਾਜਾਂ ਨੂੰ ਉਸ ਅਧਿਕਾਰ ਖੇਤਰ ਦੇ ਤੌਰ ਤੇ ਜਾਣਦੇ ਹਨ ਜੋ ਕਿਸੇ ਸਰਕਾਰ ਦੇ ਅਧੀਨ ਕੰਮ ਕਰਦਾ ਹੈ, ਜਦੋਂ ਇਹ ਰਾਜਨੀਤਿਕ ਢਾਂਚਾ ਜਾਂ ਵਿਵਸਥਾ ਨਹੀਂ ਕੰਮ ਕਰ ਪਾਉਂਦੀ ਤਾਂ ਇਸ ਦਾ ਨਤੀਜਾ ਅਸਫਲ ਰਾਜ ਦੇ ਰੂਪ ਵਿਚ ਨਿਕਲਦਾ ਹੈ।ਅਸਫਲ ਰਾਜ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਈਆਂ ਨੂੰ ਦੋ...

Read More

ਕੀ ਭਾਰਤ ਵਿਚ ਲੋਕਤੰਤਰ ਮਰ ਰਿਹਾ ਹੈ?

ਆਪਣੇ ਸਮੇਂ ਦੇ ਪ੍ਰਮੁੱਖ ਸਿਆਸਤਦਾਨ ਵਿਸਟੰਨ ਚਰਚਿਲ ਨੇ ਲੋਕਤੰਤਰ ਬਾਰੇ ਕਿਹਾ ਸੀ, “ਹੁਣ ਤੱਕ ਵਰਤੇ ਗਏ ਸਾਰੇ ਰਾਜਨੀਤਿਕ ਪ੍ਰਬੰਧਾਂ ਵਿਚੋਂ ਲੋਕਤੰਤਰ ਸਰਕਾਰ ਦਾ ਸਭ ਤੋਂ ਬੁਰਾ ਰੂਪ ਹੈ।” ਅੱਜ ਜਿਆਦਾਤਰ ਸੰਸਾਰ ਲੋਕਤੰਤਰੀ ਰਾਜ ਪ੍ਰਬੰਧ ਅਧੀਨ ਹੈ ਅਤੇ ਵਿਸ਼ਵੀ ਰਾਜਨੀਤੀ ਇਸ ਦੇ...

Read More