Author: Avtar Singh

ਗੀਤਕਾਰੀ ਨੂੰ ਕੌਮੀ ਜਜਬੇ ਨਾਲ ਜੋੜੋ

ਪਿਛਲੇ 15 ਕੁ ਦਿਨਾ ਵਿੱਚ ਹੀ ਭਾਰਤ ਸਰਕਾਰ ਨੇ ਸਿੱਖਾਂ ਦੇ ਕੌਮੀ ਜਜਬੇ ਦੀ ਬਾਤ ਪਾਉਣ ਵਾਲੇ ਦੋ ਗੀਤਾਂ ਨੂੰ ਯੂ ਟਿਊਬ ਤੋਂ ਹਟਾ ਦਿੱਤਾ ਹੈ। ਪਹਿਲਾ ਗੀਤ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਨਾਲ ਸਬੰਧਤ ਸੀ। ਦੂਜਾ ਗੀਤ ਪੰਜਾਬ ਦੇ ਪਾਣੀਆਂ ਦੀ ਕਾਣੀ...

Read More

ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ

ਭਾਰਤ ਵਿੱਚ ਜਮਹੂਰੀ ਢਾਂਚੇ ਨੂੰ ਜਿਵੇਂ ਲਗਾਤਾਰ ਖੋਰਾ ਲਗਾਇਆ ਜਾ ਰਿਹਾ ਹੈ ਉਸ ਵਿੱਚ ਦੇਸ਼ ਦੇ ਲੋਕਾਂ ਦੀ ਇੱਕੋ ਇੱਕ ਉਮੀਦ ਅਦਾਲਤਾਂ ਰਹਿ ਗਈਆਂ ਹਨ। ਜਦੋਂ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਆਪਣੀ ਜਿੰਮੇਵਾਰੀ ਤੋਂ ਭੱਜ ਗਈਆਂ ਹਨ ਅਤੇ ਜਿਵੇਂ ਇਹ ਦੋਵੇਂ ਸੰਸਥਾਵਾਂ ਦੇਸ਼ ਦੀ...

Read More

ਸਰਦਾਰ ਮਾਨ ਦੀ ਜਿੱਤ ਅਤੇ ਜਿੰਮੇਵਾਰੀ

ਜੁਝਾਰੂ ਧਾਰਾ ਨਾਲ ਜੁੜੇ ਹੋਏ ਅਕਾਲੀ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਕੁਝ ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਬੇਸ਼ੱਕ ਸਰਦਾਰ ਮਾਨ ਦੀ ਜਿੱਤ ਬਹੁਤ ਵੱਡੇ ਫਰਕ ਨਾਲ ਤਾਂ ਨਹੀ ਹੋਈ ਪਰ ਫਿਰ ਵੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਕਿਲਾ ਢਾਹ ਲਿਆ ਹੈ। ਜਿੱਥੇ...

Read More

ਮੁੜ ਚਰਚਾ ਵਿੱਚ ਹਨ ਪੰਜਾਬ ਦੇ ਪਾਣੀ

ਪੰਜਾਬ ਦੇ ਪਾਣੀ ਅਤੇ ਇਨ੍ਹਾਂ ਪਾਣੀਆਂ ਦੇ ਰਾਖੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇੱਕ ਮਹੀਨਾ ਪਹਿਲਾਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਬੇਦਰਦੀ ਨਾਲ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ, ਮੂਸੇਵਾਲਾ ਦੇ ਨਵੇਂ ਗੀਤ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਛੇੜ ਦਿੱਤੀ...

Read More