Author: Avtar Singh

ਬੁਲੰਦ ਕਿਰਦਾਰ ਦਾ ਮਾਲਕ ਸੀ ਭਾਈ ਮਨਦੀਪ ਸਿੰਘ

ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ...

Read More

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੰਦੇਸ਼

ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਨਿਭਾਅ ਰਹੇ ਗੁਰਸਿੱਖ ਨੂੰ ਸਿੱਖ ਕੌਮ ਵਿੱਚ ਜਥੇਦਾਰ ਦੇ ਨਾਅ ਨਾਲ ਜਾਣਿਆਂ ਜਾਂਦਾ ਹੈੈ। ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਜਥੇਦਾਰ ਰਾਹੀਂ ਹੀ ਕੌਮ ਨੂੰ ਸਮੇਂ ਦੇ ਹਾਣੀ ਬਣਾਉਂਣਾਂ ਹੁੰਦਾ ਹੈੈ। ਖਾਲਸਾ ਪੰਥ ਨੂੰ ਜਿਹੜੀਆਂ...

Read More

ਲੰਗਰ ਦੀ ਪ੍ਰਥਾ ਬਾਰੇ ਚੱਲ ਰਹੀ ਵਿਚਾਰ ਚਰਚਾ

ਸਿੱਖ ਧਰਮ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਪ੍ਰਮੁੱਖ ਸਥਾਨ ਹਾਸਲ ਹੈੈ। ਜਿੱਥੇ ਸਿੱਖਾਂ ਨੇ ਸੰਗਤ ਵਿੱਚ ਬੈਠ ਕੇ ਗੁਰੂ ਦਾ ਜਸ ਸੁਣਨਾ ਹੈ ਉੱਥੇ ਹੀ ਪੰਗਤ ਵਿੱਚ ਬੈਠਕੇ ਗੁਰੂ ਸਾਹਿਬ ਦੇ ਲੰਗਰ ਦੀ ਬਖਸ਼ਿਸ਼ ਵੀ ਪ੍ਰਾਪਤ ਕਰਨੀ ਹੈੈ।ਸਦੀਆਂ ਤੋਂ ਹੀ ਲੰਗਰ ਸਿੱਖ਼ ਧਾਰਮਕ ਪਰੰਪਰਾ ਦਾ...

Read More

ਪਰਵਾਸੀ ਮਜ਼ਦੂਰਾਂ ਦਾ ਹੇਜ਼

ਭਾਰਤ ਵਿੱਚ ਫੈਲੀ ਕਰੋਨਾ ਵਾਇਰਸ ਦੀ ਬੀਮਾਰੀ ਕਾਰਨ ਇਸ ਵੇਲੇ ਪੂਰੇ ਮੁਲਕ ਵਿੱਚ ਕਰਫਿਊ ਲੱਗਿਆ ਹੋਇਆ ਹੈੈ। ਕਰਫਿਊ ਕਾਰਨ ਸਾਰੇ ਕੰਮ-ਕਾਰ ਬੰਦ ਹੋ ਗਏ ਹਨ। ਨਾ ਕੋਈ ਫੈਕਟਰੀ ਚੱਲ ਰਹੀ ਹੈ, ਨਾ ਉਸਾਰੀ ਦੇ ਕਾਰਜ ਅਤੇ ਨਾ ਹੀ ਖੇਤੀ ਨਾਲ ਸਬੰਧਿਤ ਕੰਮ-ਕਾਰ। ਇਸ ਕਰਫਿਊ ਦੀ ਸਭ ਤੋਂ ਜਿਆਦਾ...

Read More

ਸਿੱਖਾਂ ਤੇ ਹਮਲੇ

ਦੁਨੀਆਂ ਭਰ ਵਿੱਚੋਂ ਸਿੱਖਾਂ ਤੇ ਕਿਤੇ ਨਾ ਕਿਤੇ ਵਧੀਕੀ ਜਾਂ ਅੱਤਿਆਚਾਰ ਹੋਣ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਵਿਦੇਸ਼ਾਂ ਵਿੱਚ ਜਿੱਥੇ ਸਿੱਖਾਂ ਨੇ ਬਹੁਤ ਵੱਡਾ ਨਾਮਣਾਂ ਖੱਟਿਆ ਹੈ ਉੱਥੇ ਕਈ ਵਾਰ, ਪਹਿਚਾਣ ਦੇ ਸੰਕਟ ਕਾਰਨ ਸਿੱਖਾਂ ਤੇ ਸਰੀਰਕ,ਨਸਲੀ ਜਾਂ ਜ਼ੁਬਾਨੀ ਹਮਲੇ ਹੋਣ...

Read More