Author: Avtar Singh

ਦੁਸ਼ਮਣ ਦੇ ਹਥਿਆਰਾਂ ਨਾਲ ਨਾ ਲੜੋ

ਕੌਮਾਂ ਜਦੋਂ ਆਪਣੀ ਹੋਂਦ ਅਤੇ ਹੋਣੀ ਦੇ ਸੰਘਰਸ਼ ਲੜਦੀਆਂ ਹਨ ਤਾਂ ਜਮਹੂਰੀ ਢਾਂਚੇ ਵਿੱਚ ਲੜੇ ਜਾਣ ਵਾਲੇ ਸੰਘਰਸ਼ਾਂ ਵਿੱਚ ਕਿਤੇ ਨਾ ਕਿਤੇ, ਕੋਈ ਨਾ ਕੋਈ ਉਣਤਾਈ ਜਰੂਰ ਰਹਿ ਜਾਂਦੀ ਹੈੈੈ। ਇਸਦੇ ਕਈ ਕਾਰਨ ਹੁੰਦੇ ਹਨ। ਇੱਕ ਤਾਂ ਲੀਡਰਸ਼ਿੱਪ ਦਾ ਸੰਘਰਸ਼ ਦੀ ਸੋਚ ਅਤੇ ਸੁਰਤ ਦੀ ਹਾਣ ਦਾ ਨਾ...

Read More

ਕਿਸਾਨ ਮੋਰਚਾ ਅਤੇ ਖਾਲਸਾ ਪੰਥ ਦੀਆਂ ਜਿੱਤਾਂ

ਭਾਰਤ ਦੀ ਰਾਜਧਾਨੀ ਦਿੱਲੀ ਦੇ ਦੁਆਲੇ ਖਾਲਸਾਈ ਫੌਜਾਂ ਨੇ ਘੇਰਾ ਘੱਤਿਆ ਹੋਇਆ ਹੈੈ। ਪਿਛਲੇ 15 ਦਿਨਾਂ ਤੋਂ ਸਿੰਘ ਸੂਰਮੇ ਆਪਣੇ ਇਤਿਹਾਸ ਤੋਂ ਪਰੇਰਨਾ ਲੈਕੇ ਉਸ ਦਿੱਲੀ ਨੂੰ ਘੇਰੀ ਬੈਠੇ ਹਨ ਜਿਸਨੂੰ ਖਾਲਸਾ ਜੀ ਨੇ ਇਤਿਹਾਸ ਵਿੱਚ 18 ਵਾਰ ਘੇਰਿਆ ਅਤੇ ਜਿੱਤਿਆ ਹੈੈ। ਦਿੱਲੀ ਨੂੰ ਪਿਆ...

Read More

ਪੰਥ ਤੇਰੇ ਦੀਆਂ ਗੂੰਜਾਂ

ਇਸ ਵੇਲੇ ਗੁਰੂ ਕਲਗੀਆਂ ਵਾਲੇ ਦੀ ਅਜਿਹੀ ਕਲਾ ਵਰਤ ਰਹੀ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀ ਰਿਹਾ। ਗੁਰੂ ਕਲਗੀਆਂ ਵਾਲੇ ਨੇ ਅਜਿਹੀ ਕਲਾ ਵਰਤਾ ਦਿੱਤੀ ਹੈ ਕਿ ਜਿਸ ਸਥਿਤੀ ਬਾਰੇ ਅਸੀਂ ਸੋਚ ਵੀ ਨਹੀ ਸੀ ਸਕਦੇ ਉਸ ਕਿਸਮ ਦੇ ਵਰਤਾਰੇ ਅਸੀਂ ਪਰਤੱਖ ਵਰਤਦੇ ਦੇਖ ਰਹੇ ਹਾਂ।...

Read More

ਪੰਜਾਬ ਦੀ ਨਵੀਂ ਅੰਗੜਾਈ

ਇਨ੍ਹੀ ਦਿਨੀ ਇਤਿਹਾਸ ਪੰਜਾਬ ਨੂੰ ਇੱਕ ਨਵੀਂ ਅੰਗੜਾਈ ਭੰਨਦੇ ਹੋਏ ਦੇਖ ਰਿਹਾ ਹੈੈ। ਪੰਜਾਬ ਜੋ ਹਮੇਸ਼ਾ ਸੰਘਰਸ਼ਾਂ ਅਤੇ ਜੰਗਾਂ ਦੇ ਅੰਗ ਸੰਗ ਰਿਹਾ ਹੈੈ ਅੱਜਕੱਲ੍ਹ੍ਹ ਇੱਕੀਵੀਂ ਸਦੀ ਦੀ ਨਵੀਂ ਚੁਣੌਤੀ ਦੇ ਸਨਮੁਖ ਹੈੈ। ਭਾਰਤ ਤੇ ਸਿਆਸੀ ਕਬਜਾ ਜਮਾ ਚੁੱਕੀ ਕੱਟੜ ਅਤੇ ਫਿਰਕੂ ਧਿਰ ਵੱਲੋਂ...

Read More

ਗਿਆਨੀ ਹਰਪਰੀਤ ਸਿੰਘ ਦਾ ਪੱਖਪਾਤੀ ਬਿਆਨ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਜਿਸ ਦਿਨ ਤੋਂ ਆਪਣੇ ਅਹੁਦੇ ਤੇ ਬਿਰਾਜਮਾਨ ਹੋਏ ਹਨ ਉਸ ਦਿਨ ਤੋਂ ਹੀ ਪੰਥ ਲਈ ਕੁਝ ਚੰਗਾ ਸੋਚਣ ਵਾਲੀਆਂ ਸੰਗਤਾਂ ਨੂੰ ਇਹ ਉਮੀਦ ਜਗੀ ਸੀ ਕਿ ਉਹ ਆਪਣੇ ਤੋਂ ਪਹਿਲੇ ਜਥੇਦਾਰਾਂ ਵਾਂਗ ਪੱਖਪਾਤੀ ਨਹੀ ਬਣਨਗੇ, ਕਿਸੇ ਇੱਕ ਧੜੇ ਦੇ...

Read More