Author: Ranjit Singh 'Kuki' Gill

ਕੈਲੰਡਰ ਵਿੱਚ ਸ਼ਹਾਦਤਾਂ ਦਾ ਜ਼ਿਕਰ ਹੋਣਾ ਚਾਹੀਦਾ

ਸਿੱਖ ਕੌਮ ਦੇ ਗੌਰਵਮਈ ਇਤਿਹਾਸ ਵਿੱਚ ਅਜਿਹੇ ਅਨੇਕਾਂ ਪੰਨੇ ਹਨ ਜਿਨਾਂ ਵਿੱਚ ਅਜਿਹੀਆਂ ਕਈ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ ਸਮੋਇਆ ਪਿਆ ਹੈ। ਇਹ ਕੁਰਬਾਨੀਆਂ ਤੇ ਸ਼ਹਾਦਤਾਂ ਗੌਰਵਮਈ ਵਿਰਸੇ ਦੀਆਂ ਸ਼ਹਾਦਤਾਂ ਹਨ ਇਸੇ ਤਰਾਂ ਹੀ ਇਕ ਵਾਕਿਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ...

Read More

ਨਵੇਂ ੨੦੧੮ ਵਰ੍ਹੇ ਦੇ ਆਗਾਜ਼

ਜਿਵੇਂ-ਜਿਵੇਂ ਦੁਨੀਆਂ ਵਿਕਸਤ ਹੋ ਰਹੀ ਹੈ ਹਰ ਵਰੇ ਦਾ ਆਗਮਨ ਦਿਨ ਬੜੀ ਸ਼ਾਨੋ-ਸ਼ੌਕਤ ਨਾਲ ਅਤੇ ਸ਼ੋਰ ਸ਼ਰਾਬੇ ਨਾਲ ਮਨਾਇਆ ਜਾਂਦਾ ਹੈ। ਇਸ ਨਵੇਂ ੨੦੧੮ ਵਰ੍ਹੇ ਦਾ ਆਗਾਜ਼ ਵੀ ਅਜਿਹੇ ਤਰੀਕਿਆਂ ਨਾਲ ਹੀ ਹੋਇਆ। ਇਸ ਨਵੇਂ ਵਰੇ ਦੀ ਸ਼ੁਰੂਆਤ ਤੇ ਸਾਰੀ ਦੁਨੀਆਂ ਦੇ ਅਖਬਾਰ ਤੇ ਹੋਰ ਪ੍ਰਸਾਰਨ...

Read More

ਪਿਛਲੇ ਦੋ ਮਹੀਨਿਆਂ ਦਾ ਡਰਾਮਾ

ਦੁਨੀਆਂ ਵਿੱਚ ਜਾਣਿਆਂ ਜਾਂਦਾ ਇੱਕ ਮਸ਼ਹੂਰ ਕਥਨ ਹੈ ਕਿ ਤੁਸੀਂ ਕੁਝ ਸਮੇਂ ਲਈ ਥੋੜੇ ਤਬਕੇ ਨੂੰ ਸਰਕਾਰਾਂ ਬੇਵਕੂਫ ਬਣਾ ਸਕਦੀਆਂ ਹਨ। ਪਰ ਲੰਮੇ ਅਰਸੇ ਤੱਕ ਲੋਕਾਂ ਨੂੰ ਬੇਵਕੂਫ ਬਣਾਉਂਣਾ ਵੱਡਾ ਕਾਰਾ ਹੁੰਦਾ ਹੈ। ਪੰਜਾਬ ਅੰਦਰ ਪਿਛਲੇ ਦੋ ਮਹੀਨਿਆਂ ਤੋਂ ਪ੍ਰਚਾਰਿਆਂ ਜਾ ਰਿਹਾ ਰਾਜਨੀਤਿਕ...

Read More

ਸ਼੍ਰੋਮਣੀ ਅਕਾਲੀ ਦਲ ‘ਤੇ ਪੰਛੀ ਝਾਤ

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੋ ਕਿ ਇਸ ਸਮੇਂ ਸਿੱਖਾਂ ਦੀ ਇਕੋ ਇੱਕ ਵੱਡੀ ਪ੍ਰਤੀਨਿਧ ਜਮਾਤ ਹੈ ਅਤੇ ਸਿਆਸੀ ਪਾਰਟੀ ਵਜੋਂ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਬਾਦਲ ਪਰਿਵਾਰ ਦੀ ਸ੍ਰਪ੍ਰਸਤੀ ਹੇਠ ਲੰਮੇ ਸਮੇਂ ਤੋਂ ਵਿਚਰ ਰਹੀ ਹੈ। ਇਸ ਦੇ ਮੌਜੂਦਾ ਪ੍ਰਧਾਨ ਸ੍ਰ.ਸੁਖਬੀਰ ਸਿੰਘ...

Read More

ਸੰਯੁਕਤ ਰਾਸਟਰ ਮਨੁੱਖੀ ਅਧਿਕਾਰ ਸੰਸਥਾ ਦਾ ਮਕਸਦ

ਸੰਸਾਰ ਅੰਦਰ ਸੰਯੁਕਤ ਰਾਸ਼ਟਰ ਵੱਲੋਂ ਸਥਾਪਤ ਕੀਤੀ ਮਨੁਖੀ ਅਧਿਕਾਰ ਸੰਸਥਾ ਦੇ ਸਥਾਪਨ ਦਿਵਸ ਨੂੰ ੬੯ ਸਾਲ ਬੀਤ ਗਏ ਹਨ। ਇਸ ਸਥਾਪਨਾ ਦਿਵਸ ਨੂੰ ਦੁਨੀਆਂ ਭਰ ਵਿੱਚ ੧੦ ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿੱਚ ਬਹੁਤੀ ਸ਼ਾਮੂਲੀਅਤ ਮਨੁੱਖੀ ਅਧਿਕਾਰਾਂ ਨਾਲ...

Read More