Author: Ranjit Singh 'Kuki' Gill

ਪੰਜਾਬ ਦੀ ਸਰਕਾਰ: ਇੱਕ ਸਾਲ ਬਾਅਦ

ਪਿਛਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕ ਵਾਸੀਆਂ ਨੇ ਦਸ ਸਾਲਾਂ ਦੇ ਰਾਜ ਨੂੰ ਬਦਲ ਕੇ ਨਵੀਂ ਸਰਕਾਰ (ਕਾਂਗਰਸ) ਲਿਆਂਦੀ ਸੀ। ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਸੂਬੇ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ...

Read More

ਜਗਦੀਸ਼ ਟਾਈਟਲਰ ਦੀ ਵੀਡੀਉ ਅਤੇ ਰਾਜਨੀਤਿਕ ਦਿੱਖ

ਦਿੱਲੀ ਵਿੱਚ ਹੋਏ ੧੯੮੪ ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਨੂੰ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਸਾਹਮਣੇ ਲਿਆਂਦਾ ਹੈ। ਇਸ ਪੰਜ ਹਿੱਸਿਆਂ ਵਾਲੀ ਵੀਡੀਓੁ ਰਾਹੀਂ ਗੁਰਦੁਆਰਾ...

Read More

ਵਿੱਕੀ ਗੌਂਡਰ ਵਰਗੇ ਨੌਜਵਾਨ ਗੋਲੀਆਂ ਦਾ ਸ਼ਿਕਾਰ ਨਾ ਹੋਣ।

ਪੰਜਾਬ ਅੰਦਰ ਪਿਛਲੇ ਸ਼ੁੱਕਰਵਾਰ ਤੋਂ ਅਖਬਾਰ ਅਤੇ ਹੋਰ ਮੀਡੀਆਂ ਰਾਹੀਂ ਇੱਕ ਵਿਸ਼ਾ ਬੇਹੱਦ ਚਰਚਾ ਵਿੱਚ ਹੈ ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਅੰਦਰ ਗੈਂਗਸਟਰ ਰੁਝਾਨ ਪ੍ਰਤੀ ਉਤਸਕਤਾ ਦਾ ਵਧਣਾ ਸਾਹਮਣੇ ਆ ਰਿਹਾ ਹੈ। ਇਸੇ ਗੈਂਗਸਟਰ ਖਿੱਚ ਵਿੱਚ ਖਿਚਿਆ ਇੱਕ ਨੌਜਵਾਨ ਹਰਜਿੰਦਰ ਸਿੰਘ ਭੁੱਲਰ...

Read More

ਨੌਜਵਾਨ ਅਵਾਜ ਦਾ ਜੋਰ

ਦੁਨੀਆਂ ਵਿੱਚ ਅੱਜ ਤੋਂ ਤਕਰੀਬਨ ੩੦ ਸਾਲ ਪਹਿਲਾਂ ਵੱਡੀ ਤਬਦੀਲੀ ਆਈ ਸੀ। ਜਿਸ ਵਿੱਚ ਦੁਨੀਆਂ ਦੀ ਇੱਕ ਵੱਡੀ ਸਮਝੀ ਜਾਂਦੀ ਤਾਕਤ ਸੋਵੀਅਤ ਯੂਨੀਅਨ ਦੇਸ਼ ਆਪਣੇ ਹੀ ਲੋਕਾਂ ਦੇ ਅੰਦਰੂਨੀ ਦਬਾਅ ਹੇਠਾਂ ਤੇ ਹੋਰ ਰਾਜਨੀਤਕ ਤੇ ਸਮਾਜਿਕ ਕਾਰਨਾਂ ਕਰਕੇ ੧੫ ਨਵੇਂ ਦੇਸ਼ਾਂ ਵਿੱਚ ਵੰਡਿਆ ਗਿਆ ਸੀ।...

Read More

ਇੱਕ ਹੋਰ ਜਾਂਚ ਕਮਿਸ਼ਨ

ਸਿੱਖ ਕੌਮ ਲਈ ੧੯੮੪ ਦਾ ਸਿੱਖ ਕਤਲੇਆਮ ਜੋ ਕਿ ਦਿੱਲੀ ਅਤੇ ਭਾਰਤ ਦੇ ਕਈ ਵੱਖ-ਵੱਖ ਸ਼ਹਿਰਾਂ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰਿਆ ਇੱਕ ਅਜਿਹੀ ਘਟਨਾ ਹੈ ਜਿਸਦਾ ਦਰਦ ਅਜੇ ਵੀ ਸਿੱਖ ਮਾਨਸਿਕਤਾ ਤੇ ਕਾਫੀ ਦਿਖਾਈ ਦਿੰਦਾ ਹੈ। ਇੰਨਾ ਘਟਨਾਵਾਂ ਕਾਰਨ ਸਿੱਖ ਅੱਜ ਵੀ ਭਾਰਤ ਅੰਦਰ...

Read More