Author: Ranjit Singh 'Kuki' Gill

ਕਰੋਨਾ ਮਹਾਮਾਰੀ ਅਤੇ ਭਾਰਤੀ ਰਾਜ

ਜਾਣੇ ਮਾਣੇ ਇਤਿਹਾਸਕਾਰ ਫਰੈਂਕ ਸਨੋਡਨ ਦੇ ਅਨੁਸਾਰ ਮੌਜੂਦਾ ਕੋਵਿਡ-੧੯ ਮਹਾਮਾਰੀ ਅਜਿਹੀ ਮਹਾਮਾਰੀ ਹੈ ਜਿਸ ਨੂੰ ਵਿਸ਼ਵੀਕਰਨ ਦੀ ਪਹਿਲੀ ਮਹਾਮਾਰੀ ਮੰਨਿਆ ਗਿਆ ਹੈ।ਪਰ ਜਿਸ ਤਰਾਂ ਇਹ ਹੁਣ ਦੇ ਸਮਾਜਿਕ ਢਾਂਚੇ ਅਤੇ ਜਨਤਕ ਸਿਹਤ ਪ੍ਰਬੰਧ ਦੀਆਂ ਪਰਤਾਂ ਖੋਲਦੀ ਹੈ, ਉਸ ਸੰਦਰਭ ਵਿਚ ਇਸ ਦੀਆਂ...

Read More

ਰੱਬ ਦੀ ਹੌਂਦ ਅਤੇ ਅਣਹੌਂਦ ਬਾਰੇ ਬਹਿਸ

ਅੱਜ ਦੇ ਸੰਸਾਰ ਵਿਚ ਧਰਮ ਸ਼ਾਸਤਰ ਅਤੇ ਵਿਗਿਆਨ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ।ਅਸਲ ਵਿਚ ਇਹ ਧਾਰਮਿਕ ਵਿਸ਼ਵਾਸ ਰੱਖਣ ਅਤੇ ਨਾ ਰੱਖਣ ਵਾਲਿਆਂ ਵਿਚ ਰੱਬ ਦੀ ਹੌਂਦ ਅਤੇ ਅਰਥ ਨੂੰ ਲੈ ਕੇ ਬਹਿਸ ਹੈ ਜਿਸ ਵਿਚ ਉੁਸ ਦੀ ਹੌਂਦ ਵਿਚ ਸੰਦੇਹ ਰੱਖਣ ਵਾਲੇ ਮੱਧ ਵਿਚ ਆਉਂਦੇ ਹਨ।ਪੱਛਮੀ ਮੁਲਕਾਂ...

Read More

ਬੇਅਦਬੀ ਮਸਲੇ ਸੰਬੰਧੀ ਫੈਸਲੇ ਦੀਆਂ ਬਾਰੀਕੀਆਂ

ਪੰਜਾਬ ਦੇ ਸੱਤਾਧਾਰੀ ਮੁੱਖ ਮੰਤਰੀ, ਜੋ ਕਿ ਇਸ ਸਮੇਂ ਕਾਂਗਰਸ ਸਰਕਾਰ ਦੀ ਅਗਾਵਈ ਕਰ ਰਹੇ ਹਨ, ਨੇ ਸੱਤਾ ਸੰਭਾਲਣ ਸਮੇਂ ਵੱਡੇ-ਵੱਡੇ ਦਾਅਵੇ ਕੀਤੇ ਕਿ ਉਹ ਦੂਜਿਆਂ ਤੋਂ ਵੱਖਰੇ ਨੇਤਾ ਹਨ ਅਤੇ ਆਮ ਸੰਭਾਵਨਾਵਾਂ ਤੋਂ ਪਾਰ ਜਾ ਕੇ ਕਾਰਵਾਈ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਪੰਜਾਬ ਦੇ...

Read More

ਅਜ਼ਾਦੀ ਦੇ ਪ੍ਰਤੀਕ ਵਜੋਂ ਜੀਨਸ

ਅਪ੍ਰੈਲ ਦੇ ਮਹੀਨੇ ਨੂੰ ਕਈਆਂ ਦੁਆਰਾ ਜੀਨਸ ਦੇ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਕਿ ਪੂਰੀ ਦੁਨੀਆਂ ਵਿਚ ਸਭ ਤੋਂ ਲੋਕਪ੍ਰਿਯ ਪਹਿਰਾਵਾ ਹੈ ਅਤੇ ਇਸ ਨੂੰ ਪੱਛਮੀ ਪਹਿਰਾਵੇ ਦਾ ਪ੍ਰਤੀਕ ਵੀ ਮੰਨਿਆਂ ਜਾਂਦਾ ਹੈ।ਜੀਨਸ ਦੀ ਸ਼ੁਰੂਆਤ ਅਠਾਰਵੀਂ ਸਦੀ ਵਿਚ ਇਕ ਵਿਅਕਤੀ ਦੇ ਪਹਿਰਾਵੇ ਦੇ...

Read More

ਭਾਰਤ ਵਿਚ ਮਾਓਵਾਦੀ ਸੰਘਰਸ਼

ਛੱਤੀਸਗੜ੍ਹ ਦੇ ਬਸਤਰ ਜਿਲੇ ਵਿਚ ਹਾਲ ਹੀ ਵਿਚ ਮਾਓਵਾਦੀਆਂ ਅਤੇ ਭਾਰਤੀ ਸੁਰੱਖਿਆ ਬਲਾਂ ਦੀ ਝੜਪ ਜਿਸ ਵਿਚ ਬਾਈ ਸੁਰੱਖਿਆ ਕਰਮੀ ਮਾਰੇ ਗਏ, ਉਸ ਨੇ ਭਾਰਤ ਵਿਚ ਮਾਓਵਾਦੀ ਖਤਰੇ ਨੂੰ ਮੁੜ ਤੋਂ ਕੇਂਦਰ ਵਿਚ ਲੈ ਆਂਦਾ ਹੈ।ਗਿਆਰਾਂ ਸਾਲ ਪਹਿਲਾਂ ਇਸ ਨੂੰ ਉਦੋਂ ਦੇ ਪ੍ਰਧਾਨ ਮੰਤਰੀ ਦੁਆਰਾ ਦੇਸ਼...

Read More