Author: Avtar Singh

ਆਪੋ ਆਪਣੇ ਸ਼ਹੀਦਾਂ ਦੀ ਨਿਸ਼ਾਨਦੇਹੀ

ਦੁਨੀਆਂ ਭਰ ਵਿੱਚ ਇਸ ਵੇਲੇ ਆਪੋ ਆਪਣੇ ਸ਼ਹੀਦਾਂ ਅਤੇ ਕੌਮੀ ਨਾਇਕਾਂ ਦੀ ਨਿਸ਼ਾਨਦੇਹੀ ਕਰਨ ਦਾ ਸੰਘਰਸ਼ ਸ਼ੁਰੂ ਹੋ ਗਿਆ ਹੈੈ। ਅਮਰੀਕਾ ਵਿੱਚ ਇੱਕ ਕਾਲੀ ਨਸਲ ਵਾਲੇ ਨੌਜਵਾਨ ਦਾ ਪੁਲਿਸ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਦੁਨੀਆਂ ਭਰ ਵਿੱਚ ਘੱਟ-ਗਿਣਤੀਆਂ ਦੇ ਹੱਕ ਵਿੱਚ ਮੁਹਿੰਮ...

Read More

ਮੰਦਭਾਗਾ ਵਿਵਾਦ

ਖਾਲਸਾ ਪੰਥ ਦੇ ਸੁਹਿਰਦ ਖੇਮਿਆਂ ਵਿੱਚ ਅੱਜਕੱਲ ੍ਹਇੱਕ ਮੰਦਭਾਗਾ ਵਿਵਾਦ ਚੱਲ ਰਿਹਾ ਹੈੈੈ। ਸਿੱਖ ਸੰਘਰਸ਼ ਦਾ ਹਿੱਸਾ ਰਹੀ ਇੱਕ ਧਿਰ, ਆਪਣੇ ਹੀ ਹਮਸਫਰ ਦੂਜੀ ਧਿਰ ਦੇ ਵੀਰਾਂ ਤੇ ਦੋਸ਼ ਲਗਾ ਰਹੀ ਹੈੈੈ। ਦੁਖਦਾਈ ਗੱਲ ਇਹ ਹੈ ਕਿ ਦੋਸ਼ ਲਗਾਉਣ ਦੀ ਇਸ ਸਰਗਰਮੀ ਵਿੱਚ ਖਾਲਸਾਈ ਸੱਭਿਅਤਾ ਦੀਆਂ...

Read More

ਭਾਈ ਹਰਪਰੀਤ ਸਿੰਘ ਦੇ ਬਿਆਨ ਤੋਂ ਬਾਅਦ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪਰੀਤ ਸਿੰਘ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਗਏ ਬਿਆਨ ਨਾਲ ਪੰਜਾਬ ਵਿੱਚ ਕਾਫੀ ਤਿੱਖੀ ਸਿਆਸੀ ਸਰਗਰਮੀ ਦੇਖਣ ਨੂੰ ਮਿਲ ਰਹੀ ਹੈੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦੇਸ਼ ਦੇ ਹਾਕਮਾਂ ਨੂੰ ਆਪਣੀ...

Read More

ਕੌਮ ਦੇ ਸ਼ਹੀਦਾਂ ਨੂੰ ਪਰਣਾਮ

ਜਿਸ ਵੇਲੇ ਅਸੀਂ ਇਹ ਸਤਰਾਂ ਲਿਖ ਰਹੇ ਹਾਂ 36 ਸਾਲ ਪਹਿਲਾਂ ਉਸ ਵੇਲੇ ਖਾਲਸਾ ਪੰਥ ਦੇ ਮਰਜੀਵੜੇ, ਚਮਕੌਰ ਸਾਹਿਬ ਦੀ ਗੜ੍ਹੀ ਦੇ ਇਤਿਹਾਸ ਨੂੰ ਦੁਹਰਾ ਰਹੇ ਸਨ। 5 ਜੂਨ ਦਾ ਸਾਰਾ ਦਿਨ ਖਾਲਸਾ ਪੰਥ ਦੇ ਪਹਿਰੇਦਾਰਾਂ ਦੀ ਪਰਖ ਦੀ ਘੜੀ ਦੇ ਤੌਰ ਤੇ ਲੰਘਿਆ। ਭੁੱਖਣਭਾਣੇ ਮੁੱਠੀਭਰ ਮਰਜੀਵੜੇ...

Read More

ਹੁਣ ਅਦਾਲਤਾਂ ਨੂੰ ਵੀ ਡਰਾਉਣ ਲੱਗੀ ਭਾਰਤ ਸਰਕਾਰ

ਰਾਜਨੀਤੀ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਗੈਰ-ਜਮਹੂਰੀ ਤਾਕਤਾਂ ਕਿਸੇ ਮੁਲਕ ਦੀ ਸੱਤਾ ਹਥਿਆ ਲੈਂਦੀਆਂ ਹਨ ਉਹ ਜਮਹੂਰੀਅਤ ਦੀਆਂ ਸਾਰੀਆਂ ਸੰਸਥਾਵਾਂ ਨੂੰ ਪੈਰਾਂ ਪਰਨੇ ਕਰਨ ਦਾ ਯਤਨ ਕਰਦੀਆਂ ਹਨ। ਗੈਰ-ਜਮਹੂਰੀ ਤਾਕਤਾਂ ਨੂੰ ਇਹ ਭਰਮ ਅਤੇ ਹੰਕਾਰ ਹੁੰਦਾ ਹੈ ਕਿ ਉਹ ਸਭ ਤੋਂ ਸਰਬਉੱਚ ਹਨ...

Read More