Author: Avtar Singh

ਸੇਵਾ ਸੰਸਥਾਵਾਂ ਦਾ ਰੌਲਾ

ਪੰਜਾਬ ਵਿੱਚ ਅੱਜਕੱਲ੍ਹ ਗਰੀਬਾਂ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦੀ ਇਮਾਨਦਾਰੀ ਅਤੇ ਪ੍ਰਤੀਬੱਧਤਾ ਬਾਰੇ ਰੌਲਾ ਪਿਆ ਹੋਇਆ ਹੈੈ। ਪੰਜਾਬ ਵਿੱਚ ਕਾਰਜ ਕਰ ਰਹੀਆਂ ਸੇਵਾ ਸੰਸਥਾਵਾਂ ਵਿੱਚੋਂ ਕੁਝ ਜੋ ਲਗਾਤਾਰ ਸ਼ੋਸ਼ਲ ਮੀਡੀਆ ਉੱਤੇ ਸਰਗਰਮੀ...

Read More

ਸਿਆਸੀ ਸੰਕਟਾਂ ਘਾੜਤ

ਸੰਸਾਰ ਪੱਧਰ ਦੀ ਰਾਜਨੀਤੀ ਵਿੱਚ ਇਸ ਵੇਲੇ ਵੱਡੀ ਉਥਲ-ਪੁਥਲ ਹੋ ਰਹੀ ਹੈੈ। 21ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਅਸੀਂ ਜਮਹੂਰੀਅਤ ਦੇ ਪਾਜ ਦਾ ਬਹੁਤ ਕੁਝ ਨਿਵੇਕਲਾ ਉਧੜਦਾ ਵੇਖ ਰਹੇ ਹਾਂ। ਜਮਹੂਰੀਅਤ ਵਿੱਚ ਸਿਧਾਂਤ, ਸ਼ਖਸ਼ੀਅਤਾਂ ਦਾ ਗੁਲਾਮ ਬਣ ਰਿਹਾ ਹੈੈ ਅਤੇ ਸਿਆਸਤਦਾਨ ਆਪਣੀ ਗੱਦੀ...

Read More

ਅਕਾਲੀ ਦਲ ਸਾਹਮਣੇ ਇੱਕੋ ਇੱਕ ਰਾਹ

ਪਰਕਾਸ਼ ਸਿੰਘ ਬਾਦਲ ਦੇ ਪਰਵਾਰ ਦੀ ਅਗਵਾਈ ਹੇਠਲੇ ਅਕਾਲੀ ਦਲ ਲਈ ਦਿਨ ਪ੍ਰਤੀ ਦਿਨ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਫਿਰ ਸ਼ਾਂਤਮਈ ਸਿੰਘਾਂ ਤੇ ਗੋਲੀਆਂ ਚਲਾਉਣ ਦੇ ਘਟਨਾਕ੍ਰਮ ਨੇ ਅਕਾਲੀ ਦਲ ਨੂੰ ਵੱਡੀਆਂ ਸੱਟਾਂ ਮਾਰੀਆਂ ਹਨ। 2017...

Read More

ਬੇਅਦਬੀ ਵਾਲੇ ਕੇਸਾਂ ਦੀ ਬੇਅਦਬੀ

2015 ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕੇਸਾਂ ਦੀ ਜਾਂਚ ਵਿੱਚ ਅੜਿੱਕਾ ਪਾਉਣ ਲਈ ਹੁਣ ਸੀ.ਬੀ.ਆਈ. ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਖਤਮ...

Read More

‘ਅਗਾਂਹ ਵੱਲ ਨੂੰ ਤੁਰਦਿਆਂ’

ਪੰਜਾਬ ਵਿੱਚ ਧਾਰਮਕ, ਰਾਜਨੀਤਕ ਅਤੇ ਸਮਾਜਕ ਤੌਰ ਤੇ ਚੰਗਾ ਸੋਚਣ ਵਾਲੀ ਸੰਸਥਾ ਸੰਵਾਦ ਵੱਲੋਂ ਪਿਛਲੇ ਦਿਨੀ ਖਾਲਸਾ ਪੰਥ ਦੇ ਭਵਿੱਖੀ ਕਾਰਜਾਂ ਸਬੰਧੀ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈੈ।‘ਅਗਾਂਹ ਵੱਲ ਨੂੰ ਤੁਰਦਿਆਂ’ ਸਿਰਲੇਖ ਹੇਠ ਜਾਰੀ ਕੀਤੇ ਗਏ ਇਸ ਦਸਤਾਵੇਜ਼ ਵਿੱਚ ਖਾਲਸਾ ਪੰਥ...

Read More