Title: ਸਤਵੰਤ ਸਿੰਘ ਦੀ ਮਾਂ ਨਾਲ ਮੁਲਾਕਾਤ
Lyricist: Jhalman Singh Dhanda
Performers: Gian Singh Surjeet & Amrik Singh
Year: 1989
Interpreted by Harwinder Singh Mander for naujawani
In January 1989, Bhai Satwant Singh and Bhai Kehar Singh were killed by the Indian state for their role in executing the Indian Prime Minister Indira Gandhi. The former alongwith Bhai Beant Singh had undertaken the deed and whilst Beant Singh was murdered on the spot by security personnel, Satwant Singh survived to be imprisoned and ultimately sentenced to death by hanging. Bhai Kehar Singh was alleged to have conspired with them. This song imagines the conversation between Bhai Satwant Singh and his mother on her last visit to her youthful son in prison before he takes his last steps heading to the gallows. Reflecting the Sikh ideal of facing death with valour and fearlessness, each verse carries dialogue from the mother or son as they bolster his spirit at this, his final hour. The album cassette was released by the International Sikh Youth Federation (ISYF) in the UK featuring two of the leading vocalists of the time, Gian Singh Surjeet and Amrik Singh, with lyrics penned by Kent’s Jhalman Singh Dhanda.
ਫਾਂਸੀ ’ਤੇ ਚੜਦੇ ਦਾ ਪੁੱਤਰਾ ਡੋਲੇ ਸਿਦਕ ਨਾ ਤੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ

As you embrace the hangman’s noose my son, may your spirit never waver
As you walk to the gallows my son, may your spirit never waver
I will step on to the gallows mother, never will your dear son falter

ਕਹੈ ਮਾ ਸਤਵੰਤ ਸਿੰਘ ਦੀ ਪੁੱਤ ਨੂੰ ਮੁਲਾਕਾਤ ਤੇ ਜਾਕੇ
ਅੱਜ ਮੇਲਾ ਆਖਰੀ ਏ ਫਿਰਿਉ ਮੇਲ ਸਬੱਬੀ ਜਾਕੇ ਮੇਰਿਆ ਸ਼ੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
The mother of Satwant Singh goes to meet her son on death row and says:
“Today we get together for the last time, who knows when our souls will cross paths again my young lion”
As you walk to the gallows my son, may your spirit never waver
As you walk to the gallows my son, may your spirit never waver
ਦੁੱਧ ਤੇਰਾ ਚੁੰਗਿਆ ਏ ਦਸ ਤੂੰ ਮਾਤਾ ਕਾਸ ਤੋਂ ਡਰਦੀ
ਜੇ ਮੋਤੋਂ ਡਰਦਾ ਮੈਂ ਕਦੇ ਨਾਂ ਇੰਦਰਾ ਮੇਰੇ ਤੋਂ ਮਰਦੀ ਤੂੰ ਰਖੀ ਜੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
I grew strong reared on your milk, tell me mother what is it that you fear?
If I had feared death I would never have been able to execute Indira
I will step on to the gallows mother, never will your dear son falter
I will step on to the gallows mother, never will your dear son falter
ਔਖਾ ਸਿਦਕ ਨਿਭਾਉਣਾ ਇਹ ਬੜੇ ਪੁੱਤ ਝੱਲਣੇ ਤਸੀਹੇ ਪੈਂਦੇ
ਚਰਖੜੀਆਂ ਸੂਲੀਆਂ ਤੇ ਚੜ ਕੇ ਪਰਚੇ ਕੇਵੇ ਪੈਂਦੇ ਮਰਦ ਦਲੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
It is arduous staying true to your principles my son, you will suffer great persecution
Stepping onto the stake you will see how you are tested brave young man
As you walk to the gallows my son, may your spirit never waver
As you walk to the gallows my son, may your spirit never waver
ਨਾਂ ਮੋਤੋਂ ਡਰਦਾ ਮੈਂ ਮਰਨਾ ਖੇਡ ਮੇਰੇ ਲਈ ਮਾਏ
ਦੁੱਖਾਂ ਦੇ ਸਾਗਰ ਨੂੰ ਤਰਨਾ ਖੇਡ ਮੇਰੇ ਲਈ ਮਾਏ ਆਖੇ ਦਿੱਲ ਮੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
I do not fear death mother, living and dying is just a game for me (the ultimate game)
Swimming across the ocean of pain is just a game for me, so says my heart
I will step on to the gallows mother, never will your dear son falter
I will step on to the gallows mother, never will your dear son falter
ਕੰਮ ਕਰਿਆ ਨੇਕੀ ਦਾ ਦੇਖੀ ਇਸ ਨੂੰ ਦਾਗ ਨਾ ਲਾਵੀ
ਬਿਅੰਤ ਸਿੰਘ ਵਾਂਗੂ ਬੱਚਿਆ ਕੁਲ ਦਾ ਨਾਮ ਉਚਾ ਕਰ ਜਾਂਵੀ ਇਹ ਕੰਮ ਚੰਗੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
You have performed the righteous task, now ensure you do not falter and lose heart at the end
Like your companion Beant Singh, my son, elevate the name of this household – this is good
As you walk to the gallows my son, may your spirit never waver
As you walk to the gallows my son, may your spirit never waver
ਜੋ ਵਾਅਦਾ ਕੀਤਾ ਮੈਂ ਮਾਤਾ ਜੀ ਸਿਰ ਦੇ ਨਾਲ ਨਿਭਾਊਂ
ਚੁੰਮ ਰੱਸਾ ਫਾਂਸੀ ਦਾ ਫੜ ਕੇ ਗੱਲ ਆਪਣੇ ਵਿਚ ਪਾਊਂ ਤੱਕੂ ਚਫੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
The vow I made mother I will see through to the end with my head
I will kiss the hangman’s noose before placing it around my neck
I will step on to the gallows mother, never will your dear son falter
I will step on to the gallows mother, never will your dear son falter
ਹੁੰਦੇ ਪੁੱਤਰ ਮਾਪਿਆਂ ਲਈ ਝਲਮਨ ਸਦਾ ਨਿਆਰੇ ਤਾਰੇ
ਕੁੱਖ ਸਫਲੀ ਤਦ ਹੋਵੇ ਪੁੱਤ ਜੇ ਜਿੰਦੜੀ ਪੰਥ ਤੋਂ ਵਾਰੇ ਬੰਨ ਕੇ ਫੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
ਫਾਂਸੀ ਵਲ ਜਾਂਦੇ ਦਾ ਪੁੱਤਰਾ ਡੋਲ ਸਿਦਕ ਨਾ ਤੇਰਾ
Sons are unique stars in the eyes of their parents says Jhalman the poet
The blessed mother’s womb is satisfied when her son devotes himself to the Panth
As you walk to the gallows my son, may your spirit never waver
As you walk to the gallows my son, may your spirit never waver
ਮੈਂ ਇਕ ਜਨਮ ਤਾਂ ਕੀ ਲੱਖਾਂ ਜਨਮ ਸਿੱਖੀ ਤੋਂ ਵਾਰਾਂ
ਇਹਨਾਂ ਪੰਥ ਦੋਖੀਆਂ ਨੂੰ ਫੜ ਕੇ ਇੰਦਰਾਂ ਵਾਂਗ ਮੈਂ ਮਾਰਾਂ ਮੁੜ ਪਾਉ ਫੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
ਫਾਂਸੀ ’ਤੇ ਚੜ ਜਾਉ ਗਾ ਕਦੇ ਨਾ ਡੋਲੂ ਲਾਲ ਮਾਂ ਤੇਰਾ
Forget this one lifetime, I hope to return for countless lifetimes to devote myself to the Sikh path
I will punish these tyrants who try to destroy the Panth like Indira, returning each time