Category: ਪੰਜਾਬੀ

ਹਨੇਰਿਆ ਵਿੱਚ ਰਹਿੰਦੇ ਚਾਨਣ ਮੁਨਾਰਾ

ਟੁਕਟੁਕੀ ਮੰਡੋਲ ਇੱਕ ਅਜਿਹੀ ਕੂੜਾ ਚੁੱਕਣ ਵਾਲੀ ਕੁੜੀ ਹੈ ਜੋ ਅੱਜ ਇੱਕ ਖੋਜਆਰਥੀ ਹੈ ਸ਼ਹਿਰੀ ਗਰੀਬੀ ਬਾਰੇ। ਟੁਕਟੁਕੀ ਜੋ ਹੁਣ ਅਠਾਈ ਸਾਲਾਂ ਦੀ ਹੈ ਦੀ ਜਿੰਦਗੀ ਦੁਨੀਆਂ ਲਈ ਸਚਾਈ ਦਾ ਇੱਕ ਸ਼ੀਸਾ ਹੈ। ਇਸਦਾ ਬਚਪਨ ਕੂੜੇ ਵਿਚੋਂ ਹੀ ਸ਼ੁਰੂ ਹੋਇਆ ਅਤੇ ਅੱਜ ਵੀ ਕੂੜਿਆਂ ਦੇ ਢੇਰ ਵਿਚੋਂ...

Read More

ਤਖਤ ਸਾਹਿਬਾਨ ਦੀ ਬੇਅਦਬੀ

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਲੰਬੇ ਸਮੇਂ ਤੋਂ ਬਾਅਦ ਆਖਰ ਆਪਣੀ ਜੁਬਾਨ ਖੋਲ਼੍ਹ ਹੀ ਦਿੱਤੀ ਹੈ। ਪੰਥ ਦੀਆਂ ਰਵਾਇਤਾਂ ਤੋਂ ਉਲਟ ਜਿਸ ਕਿਸਮ ਦੇ ਕੰਮ ਉਨ੍ਹਾਂ ਤੋਂ ਲਾਲਚੀ ਸਿਆਸਤਦਾਨਾਂ ਵੱਲੋਂ ਕਰਵਾਏ ਜਾ ਰਹੇ ਸਨ ਉਸਦਾ ਭਾਰ ਉਨ੍ਹਾਂ ਦੀ ਰੂਹ ਜਿਆਦਾ...

Read More

ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ

ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਦੀ ਸਿੱਖਿਆ ਚੈਰਿਟੀ ਦੇ ਨਾਮ ਤੇ ਇੱਕ ਵਪਾਰ ਬਣ ਚੁੱਕੀ ਹੈ। ਇਸ ਨੂੰ ਠੱਲ ਪਾਉਣ ਲਈ ਇੱਕ ਜਨਹਿਤ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਤਿੰਨ ਮੈਂਬਰੀ ਕਮੇਟੀ ਸਾਬਕਾ ਜੱਜ ਅਮਰਦੱਤ ਦੀ ਅਗਵਾਹੀ ਹੇਠ ਬਣਾਈ ਸੀ ਜੋ ਕਿ ਫੀਸਾਂ ਬਾਰੇ ਰਿਪੋਰਟ...

Read More

ਦਿਨ ਦੇ ਹਨੇਰਿਆਂ ਵਿੱਚ ਸਿਰਜ ਹੁੰਦੇ ਦੇਸ਼

੨੧ਵੀਂ ਸਦੀ ਦਾ ਮਨੁੱਖ ਆਪਣੇ ਆਪ ਨੂੰ ਅੱਤ ਦਾ ਸੱਭਿਅਕ ਅਖਵਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਇਸ ਸਦੀ ਵਿੱਚ ਮਨੁੱਖ ਨੇ ਸੱਭਿਅਤਾ ਦੇ ਝੰਡੇ ਗੱਡ ਦਿੱਤੇ ਹਨ। ਖਪਤਕਾਰੀ ਸੰਸਾਰ ਵਿੱਚ ਵਿੱਚ ਜੋ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਜਿਸ ਕਿਸਮ...

Read More

ਜੱਥੇਦਾਰੀ ਦਾ ਸਤਿਕਾਰ ਘਟਦਾ ਜਾ ਰਿਹਾ

ਸਮੇਂ ਦੇ ਨਾਲ ਸਿੱਖ ਰਾਜਨੀਤੀ ਦਾ ਪ੍ਰਛਾਵਾਂ ਧਾਰਮਿਕ ਵਰਗ ਵਿੱਚ ਵਧੇਰੇ ਹੋਣ ਕਰਕੇ ਸਿੱਖ ਕੌਮ ਦੇ ਸਿਰਮੌਰ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਸਿੰਘ ਸਾਹਿਬਾਨਾਂ ਪ੍ਰਤੀ ਰੁਤਬੇ ਦੀ ਸਿੱਖ ਕੌਮ ਦੇ ਮਨਾਂ ਵਿੱਚ ਮਾਣ ਸਤਿਕਾਰ ਪ੍ਰਤੀ ਕਮੀ ਆਈ ਹੈ। ਇਸ ਮਾਣ ਸਤਿਕਾਰ ਦਾ ਸਮੇਂ...

Read More

ਪਿੰਡ ਹੀਵਾਰੇ ਬਜ਼ਾਰ

ਅੱਜ ਭਾਰਤ ਦੇ ਕਈ ਸੂਬਿਆਂ ਵਿੱਚ ਕਿਸਾਨ ਤੇ ਕਿਰਸਾਣੀ ਕਾਫੀ ਚਰਚਾ ਦਾ ਵਿਸ਼ਾ ਹੈ। ਇਸਦਾ ਮੁੱਖ ਕਾਰਣ ਆਪਸੀ ਵੰਡ ਕਰਕੇ ਜ਼ਮੀਨਾਂ ਦੀ ਮਾਲਕੀ ਘੱਟ ਹੋਣੀ ਤੇ ਆਪਸ ਵਿੱਚ ਸਹਿਚਾਰ ਦੀ ਕਮੀ, ਫਸਲਾਂ ਦਾ ਸਹੀ ਮੁੱਲ ਨਾ ਮਿਲਣਾ, ਮੰਡੀਆਂ ਵਿੱਚ ਫਸਲਾਂ ਦਾ ਰੁਲਣਾ, ਜਿਸ ਕਾਰਨ ਕਿਸਾਨ ਅੱਜ ਆਰਥਿਕ...

Read More

ਕਾਂਗਰਸ ਦੀ ਬਜਾਇ ਮਹਾਰਾਜਾ ਅਮਰਿੰਦਰ ਸਿੰਘ ਤੇ ਵਿਸਵਾਸ਼

ਪੰਜਾਬ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵਿੱਚ ਦਸ ਸਾਲਾਂ ਮਗਰੋਂ ਸਰਕਾਰ ਵਿੱਚ ਤਬਦੀਲੀ ਆਈ ਹੈ ਅਤੇ ਭਾਰੀ ਬਹੁਮਤ ਨਾਲ ਕਾਂਗਰਗ ਪਾਰਟੀ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਚਲਾਉਣ ਦੀ ਦਾਅਵੇਦਾਰ ਬਣੀ ਹੈ। ਇੰਨਾਂ ਚੋਣਾਂ ਦੇ ਨਤੀਜਿਆਂ ਨੇ ਆਮ ਲੋਕਾਂ ਨੂੰ ਤਾਂ ਹੈਰਾਨ ਕੀਤਾ...

Read More

ਹਿੰਦੂ ਫਾਸ਼ੀਵਾਦ ਦਾ ਫਨੀਅਰ

ਹਿੰਦੂ ਫਾਸ਼ੀਵਾਦ ਦਾ ਫਨੀਅਰ ਇਸ ਵੇਲੇ ਆਪਣਾਂ ਫਣ ਤਾਣ ਕੇ ਖੜ੍ਹਾ ਹੈ। ਉਹ ਹਰ ਵਿਰੋਧ ਦੀ ਅਵਾਜ਼ ਨੂੰ ਖਤਮ ਕਰ ਦੇਣ ਦੇ ਇਰਾਦੇ ਨਾਲ ਫੁੰਕਾਰ ਰਿਹਾ ਹੈ। ਆਪਣੇ ਖੁੰਖਾਰੂ ਇਰਾਦਿਆਂ ਦੇ ਖਿਲਾਫ ਉਹ ਕੁਝ ਵੀ ਸੁਣਨਾ ਨਹੀ ਚਾਹੁੰਦਾ। ਉਸਦੇ ਇਰਾਦਿਆਂ ਵਿੱਚ ਬਸ ਤਬਾਹੀ ਹੀ ਤਬਾਹੀ ਪਈ ਹੈ। ਉਹ...

Read More

ਤਿੰਨ ਅਹਿਮ ਮੁੱਦੇ

ਪੰਜਾਬ ਵਿੱਚ ਇਸ ਹਫਤੇ ਵਿੱਚ ਤਿੰਨ ਅਹਿਮ ਮੁੱਦੇ ਚਰਚਾ ਦਾ ਵਿਸ਼ਾ ਰਹੇ ਹਨ। ਪਹਿਲਾ ਹੈ ਪੰਜਾਬੀ ਜੁਬਾਨ ਨਾਲ ਸਬੰਧਿਤ ਮੁੱਦਾ, ਦੂਜਾ ਸਤਲੁਜ-ਜ਼ਮੁਨਾ ਲਿੰਕ ਨਹਿਰ ਨਾਲ ਸਬੰਧਿਤ ਹੈ ਤੇ ਤੀਸਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਿਤ ਹੈ। ਇਹ ਤਿੰਨੇ ਹੀ ਮੁੱਦੇ...

Read More
Loading