ਕਾਂਗਰਸ ਦੀ ਬਜਾਇ ਮਹਾਰਾਜਾ ਅਮਰਿੰਦਰ ਸਿੰਘ ਤੇ ਵਿਸਵਾਸ਼

ਪੰਜਾਬ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਵਿੱਚ ਦਸ ਸਾਲਾਂ ਮਗਰੋਂ ਸਰਕਾਰ ਵਿੱਚ ਤਬਦੀਲੀ ਆਈ ਹੈ ਅਤੇ ਭਾਰੀ ਬਹੁਮਤ ਨਾਲ ਕਾਂਗਰਗ ਪਾਰਟੀ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਚਲਾਉਣ ਦੀ ਦਾਅਵੇਦਾਰ ਬਣੀ ਹੈ। ਇੰਨਾਂ ਚੋਣਾਂ ਦੇ ਨਤੀਜਿਆਂ ਨੇ ਆਮ ਲੋਕਾਂ ਨੂੰ ਤਾਂ ਹੈਰਾਨ ਕੀਤਾ ਹੀ ਹੈ ਪਰ ਬਹੁਤ ਹੈਰਾਨੀ ਨਵੀਂ ਉੱਭਰੀ ਪਾਰਟੀ...
ਗੁਰਮੇਹਰ ਕੌਰ ਅਤੇ ਅੱਜ ਦਾ ਭਾਰਤ

ਗੁਰਮੇਹਰ ਕੌਰ ਅਤੇ ਅੱਜ ਦਾ ਭਾਰਤ

ਪਿਛਲੇ ਦਿਨੀਂ ੨੨ ਫਰਵਰੀ ਨੂੰ ਪਿਛਲੇ ਸਾਲ ਵਾਂਗ ਦਿੱਲੀ ਯੂਨੀਵਰਸਿਟੀ ਦੇ ਇੱਕ ਰਾਮਜਸ ਕਾਲਜ ਵਿੱਚ ਇੱਕ ਵਿਚਾਰ ਗੋਸ਼ਟੀ ਦਾ ਵਿਦਿਆਰਥੀਆਂ ਵੱਲੋਂ ਆਯੋਜਨ ਕੀਤਾ ਗਿਆ। ਜਿਸ ਵਿੱਚ ਅਹਿਮ ਸਪੀਕਰ ਉਮਰ ਖਾਲਿਦ ਸੀ ਜੋ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਦਾ ਵਿਦਿਆਰਥੀ ਹੈ ਤੇ ਉਹ ਮੁਸਲਮ ਭਾਈਚਾਰੇ ਨਾਲ ਸਬੰਧਿਤ ਹੈ। ਇਸ...

ਹਿੰਦੂ ਫਾਸ਼ੀਵਾਦ ਦਾ ਫਨੀਅਰ

ਹਿੰਦੂ ਫਾਸ਼ੀਵਾਦ ਦਾ ਫਨੀਅਰ ਇਸ ਵੇਲੇ ਆਪਣਾਂ ਫਣ ਤਾਣ ਕੇ ਖੜ੍ਹਾ ਹੈ। ਉਹ ਹਰ ਵਿਰੋਧ ਦੀ ਅਵਾਜ਼ ਨੂੰ ਖਤਮ ਕਰ ਦੇਣ ਦੇ ਇਰਾਦੇ ਨਾਲ ਫੁੰਕਾਰ ਰਿਹਾ ਹੈ। ਆਪਣੇ ਖੁੰਖਾਰੂ ਇਰਾਦਿਆਂ ਦੇ ਖਿਲਾਫ ਉਹ ਕੁਝ ਵੀ ਸੁਣਨਾ ਨਹੀ ਚਾਹੁੰਦਾ। ਉਸਦੇ ਇਰਾਦਿਆਂ ਵਿੱਚ ਬਸ ਤਬਾਹੀ ਹੀ ਤਬਾਹੀ ਪਈ ਹੈ। ਉਹ ਮਨੁੱਖੀ ਖੂਬਸੂਰਤੀ ਦੇ ਸਾਰੇ ਰੰਗਾਂ ਅਤੇ ਫੁੱਲਾਂ...

ਤਿੰਨ ਅਹਿਮ ਮੁੱਦੇ

ਪੰਜਾਬ ਵਿੱਚ ਇਸ ਹਫਤੇ ਵਿੱਚ ਤਿੰਨ ਅਹਿਮ ਮੁੱਦੇ ਚਰਚਾ ਦਾ ਵਿਸ਼ਾ ਰਹੇ ਹਨ। ਪਹਿਲਾ ਹੈ ਪੰਜਾਬੀ ਜੁਬਾਨ ਨਾਲ ਸਬੰਧਿਤ ਮੁੱਦਾ, ਦੂਜਾ ਸਤਲੁਜ-ਜ਼ਮੁਨਾ ਲਿੰਕ ਨਹਿਰ ਨਾਲ ਸਬੰਧਿਤ ਹੈ ਤੇ ਤੀਸਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਿਤ ਹੈ। ਇਹ ਤਿੰਨੇ ਹੀ ਮੁੱਦੇ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਵਿਸ਼ੇਸ਼ ਹਨ। ਪਹਿਲਾਂ...

Who is at the top of the caste system?

Let’s get this out of the way. The caste system is horrible and should be obliterated. It has no place in Sikhi. It oppresses the vast majority of people living across South Asian countries and benefits the few. Just like capitalism, sexism, classism, racism,...

ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ

ਅਗਲੇ ਹਫਤੇ ਦਿੱਲੀ ਗੁਰਦੁਆਰਾ ਪਰਬੁੰਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰ ਚੁਣਨ ਲਈ ੨੭ ਫਰਵਰੀ ਨੂੰ ਵੋਟਾਂ ਪੈਣਗੀਆਂ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸੱਤਾਧਾਰੀਆਂ ਦੇ ਕਹਿਣ ਤੇ ਕੇਂਦਰ ਸਰਕਾਰ ਨੇ ਇਹ ਤਰੀਕ ੨੭ ਫਰਵਰੀ ਦੀ ਰੱਖੀ ਹੈ ਤਾਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ...