Author: Ranjit Singh 'Kuki' Gill

ਭਾਈ ਦਲਜੀਤ ਸਿੰਘ ਦਾ ਦਸਤਾਵੇਜ

ਦੁਨੀਆਂ ਦੇ ਮਸ਼ਹੂਰ ਲਿਖਾਰੀ ਤੇ ਚਿੰਤਕ ਮਾਰਕ ਟਵੇਨ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਸਿੱਖ ਕੇ ਇੱਕ ਟਿੱਪਣੀ ਕੀਤੀ ਸੀ ਕਿ ਮਨੁੱਖ ਦੀ ਪਛਾਣ ਜਾਂ ਕਿਸੇ ਸੰਘਰਸ਼ ਜਾਂ ਲਹਿਰ ਦੀ ਪਛਾਣ ਇਹ ਨਹੀਂ ਕਿ ਅੱਜ ਤੋਂ ਦਹਾਕਿਆਂ ਪਹਿਲੇ ਕੀ ਕੀਤਾ ਗਿਆ ਸੀ, ਪਰ ਪਛਾਣ ਇਸ ਤੋਂ ਹੁੰਦੀ ਹੈ ਕਿ ਇੰਨੇ...

Read More

ਇਕੱਤੀ ਸਾਲਾਂ ਬਾਅਦ

ਅੱਜ ਇੱਕਤੀ ਸਾਲ ਬੀਤ ਚੁਕੇ ਹਨ ਸਾਕਾ ਤੀਜਾ ਘਲੂਘਾਰਾ ਨੂੰ ਹੋਇਆ ਜਿਸਨੂੰ ਆਮ ਤੌਰ ਤੇ ਭਾਰਤੀ ਮਾਨਸਿਕ ਪ੍ਰਭਾਵ ਕਰਕੇ ਸਾਕਾ ਨੀਲਾ ਤਾਰਾ ਵਜੋਂ ਜਾਣਿਆ ਜਾਂਦਾ ਹੈ। ਪਰ ਇੱਕਤੀ ਸਾਲਾਂ ਬਾਅਦ ਵੀ ਇਸਦੇ ਅਰਥ ਤੇ ਮਹੱਤਵ ਬਾਰੇ ਸਿੱਖ ਕੌਮ ਵਿੱਚ ਅਨੇਕਾਂ ਹੀ ਦੁਬਿਧਾਵਾਂ ਤੇ ਅਸ਼ੰਕੇ ਹਨ।...

Read More

ਵੰਡੀਆਂ ਦਾ ਸ਼ਿਕਾਰ ਸਿੱਖ ਕੌਮ

ਸਿੱਖ ਕੌਮ ਦੀ ਪਛਾਣ ਅਤੇ ਭਾਰਤੀ ਸੰਵਿਧਾਨ ਮੁਤਾਬਕ ਉਸਨੂੰ ਆਜ਼ਾਦੀ ਤੋਂ ਬਾਅਦ ਵੱਖਰੀ ਕੌਮ ਵਜੋਂ ਮਾਨਤਾ ਨਾ ਮਿਲਣਾ ਇੱਕ ਅਜਿਹਾ ਮੁੱਦਾ ਸੀ ਜਿਸਨੂੰ ਲੈ ਕੇ ਅਨੇਕਾਂ ਵਾਰ ਸਿੱਖ ਕੌਮ ਨੂੰ ਸੰਘਰਸ਼ ਕਰਨਾ ਪਿਆ। ਇਹ ਮੁੱਦਾ ਸਿੱਖ ਕੌਮ ਵਿੱਚ ਪਈਆਂ ਅਨੇਕਾਂ ਵੰਡੀਆਂ ਦੀ ਭੇਂਟ ਚੜ ਚੁੱਕਿਆ ਹੈ...

Read More

ਨਵੀਂ ਸਮਝ ਦੀ ਜਰੂਰਤ ਹੈ

ਮੌਜੂਦਾ ਸਮੇਂ ਵਿੱਚ ਦੁਨੀਆਂ ਦੂਸਰੀ ਵੱਡੀ ਸੰਸਾਰਕ ਜੰਗ ਤੋਂ ਬਾਅਦ ਵੱਡੀ ਮਨੁੱਖੀ ਤਰਾਸਦੀ ਦਾ ਸਾਹਮਣਾ ਕਰ ਰਹੀ ਹੈ। ਅੱਡ-ਅੱਡ ਮੁਲਕਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਹਕੂਮਤਾਂ ਅਤੇ ਤਖਤ ਤਾਂ ਪਲਟ ਗਏ ਹਨ ਅਤੇ ਲੋਕਾਂ ਦੀ ਇੱਕ ਜੁੱਟਤਾ ਦਾ ਦਿਖਾਵਾ ਵੀ...

Read More

ਪਿਛਲੇ ਹਫਤੇ ਪੰਜਾਬੀ ਫਿਲਮ ‘ਬਲੱਡ ਸਟਰੀਟ’ ਪੰਜਾਬ ਦੇ ਸਿਨਮਾਂ ਘਰਾਂ ਵਿਚ ਰਿਲੀਜ਼ ਹੋਈ ਹੈ। ਇਸ ਪੰਜਾਬੀ ਫਿਲਮ ਦਾ ਨਾਮ ਭਾਵੇਂ ਅੰਗਰੇਜ਼ੀ ਸ਼ਬਦਾਂ ਵਿਚ ਰੱਖਿਆ ਗਿਆ ਹੈ ਪਰ ਇਸ ਵੱਲੋਂ ਦਰਸਾਇਆ ਗਿਆ ਦੋ ਦਹਾਕੇ ਪਹਿਲਾ ਵਾਲੇ ਪੰਜਾਬ ਦਾ ਅਸਲ ਦ੍ਰਿਸ਼ ਦਰਸ਼ਕਾਂ ਦੀਆਂ ਅੱਖਾਂ...

Read More