ਭਾਰਤ ਵਿਚ ਅਕਾਦਮਿਕ ਅਜ਼ਾਦੀ ਦਾ ਸੁਆਲ
ਅਕਾਦਮਿਕ ਅਜ਼ਾਦੀ ਦਾ ਅਰਥ ਪੜ੍ਹਨ, ਪੜ੍ਹਾਉਣ ਅਤੇ ਵਿਭਿੰਨ ਵਿਸ਼ਿਆਂ ਉੱਪਰ ਖੋਜ ਕਰਨ ਦਾ ਅਧਿਕਾਰ ਹੈ, ਪਰ ਫਿਰ ਵੀ ਇਹ ਗਿਆਨ ਦੀ ਖੋਜ ਦੇ ਇਸ ਅਧਿਕਾਰ ਉੱਪਰ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਲਗਾਤਾਰ ਹਮਲਾ ਹੋ ਰਿਹਾ ਹੈ।ਨਵੀ ਸਿੱਖਿਆ ਨੀਤੀ ੨੦੨੦ ਬਾਰੇ ਇਹ ਤਰਕ ਪੇਸ਼ ਕੀਤਾ...
Read More