Author: Ranjit Singh 'Kuki' Gill

ਭਗਤ ਸਿੰਘ ਦਾ ਵਿਚਾਰਧਾਰਕ ਪ੍ਰਸੰਗ

ਜਦੋਂ ਵੀ ਅਸੀਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਭਗਤ ਸਿੰਘ ਦਾ ਨਾਂ ਅੱਜ ਵੀ ਪ੍ਰਮੁੱਖ ਰੂਪ ਵਿਚ ਲਿਆ ਜਾਂਦਾ ਹੈ। ਮੌਜੂਦਾ ਰਾਜਨੀਤੀ ਦੇ ਪ੍ਰਵਾਹ ਨੂੰ ਵੱਖਰੇ ਜ਼ਾਵੀਏ ਤੋਂ ਸਮਝਣ ਲਈ ਵੀ ਬੀਤੇ ਨਾਲ ਸੰਵਾਦ ਰਚਾਇਆ ਜਾਂਦਾ ਹੈ ਜਿਸ ਵਿਚ ਭਗਤ ਸਿੰਘ ਨੂੰ ਜਾਣਨ...

Read More

ਯੂਨੀਵਰਸਿਟੀਆਂ ਅਤੇ ਅਕਾਦਮਿਕ ਅਜ਼ਾਦੀ

ਇਕ ਗਿਆਨਵਾਨ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਯੂਨੀਵਰਸਿਟੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ।ਇਹ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਕ ਰਾਸ਼ਟਰ ਦੀ ਗਿਆਨ ਦੀ ਪੂੰਜੀ ਵਿਚ ਵਾਧਾ ਕਰਦੀ ਹੈ।ਯੂਨੀਵਰਸਿਟੀ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਅਸਲ ਉਦੇਸ਼ ਸਮਾਜਿਕ ਮੁੱਦਿਆਂ ਨੂੰ ਸਮਝ ਕੇ...

Read More

ਪੰਜਾਬ ਦਾ ਰਾਜਨੀਤਿਕ ਪਰਿਦਿ੍ਰਸ਼

ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਪੰਜਾਬ ਵਿਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ।ਪੰਜਾਬ ਦੇ ਰਾਜਨੀਤਿਕ ਪਰਿਦਿ੍ਰਸ਼ ਵਿਚ ਤੀਜੀ ਪਾਰਟੀ (ਆਮ ਆਦਮੀ ਪਾਰਟੀ) ਦੇ ਕੁਝ ਕੁ ਅੰਸ਼ਾਂ ਅਤੇ ਹੰਭੀ ਹੋਈ ਭਾਰਤੀ ਜਨਤਾ ਪਾਰਟੀ ਦੀ ਅਲਪ ਹੌਂਦ ਨਾਲ ਦੋ ਪਾਰਟੀਆਂ ਦੀ ਹੀ ਪ੍ਰਭੂਸੱਤਾ ਰਹੀ ਹੈ।...

Read More

ਔਰਤ ਦਿਵਸ ਦੀ ਮਹੱਤਤਾ

੧੯੭੭ ਵਿਚ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿਚ ਪ੍ਰਵਾਨਿਤ ਹਰ ਵਰ੍ਹੇ ਅੱਠ ਮਾਰਚ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਔਰਤਾਂ ਦੀਆਂ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਦਾ ਪ੍ਰਤੀਕ ਹੈ।ਇਸ ਤੋਂ ਇਲਾਵਾ ਇਹ ਸੰਸਾਰ ਪੱਧਰ ਤੇ ਔਰਤਾਂ ਦੇ...

Read More

ਭਾਰਤੀ ਜਮਹੂਰੀਅਤ ਉੱਪਰ ਗਹਿਰਾ ਹੁੰਦਾ ਫਾਸੀਵਾਦੀ ਪਰਛਾਵਾਂ

ਸਾਰੀ ਦੁਨੀਆਂ ਵਿਚ ਲੋਕਾਂ ਦਾ ਝੁਕਾਅ ਤੱਥਾਂ ਜਾਂ ਤੱਥਾਂ ਪਿੱਛੇ ਨਿਹਤ ਕਾਰਨਾਂ ਨੂੰ ਸਮਝਣ ਦੀ ਬਜਾਇ ਸੌਖੇ ਅਤੇ ਸਰਲ ਬਿਰਾਤਾਂਤਾਂ ਵੱਲ ਜਿਆਦਾ ਹੁੰਦਾ ਹੈ।ਵੀਹਵੀਂ ਸਦੀ ਵਿਚ ਪ੍ਰਮੁੱਖ ਰਹੀਆਂ ਤਿੰਨ ਮੁੱਖ ਵਿਚਾਰਧਾਰਵਾਂ ਦੀ ਗੰਭੀਰਤਾ ਸਮਝਣ ਦੀ ਬਜਾਇ ਉਨ੍ਹਾਂ ਦਾ ਸਰਲ ਕਹਾਣੀਆਂ ਦੇ ਤੌਰ...

Read More