Author: Ranjit Singh 'Kuki' Gill

ਭਾਰਤੀ ਲੋਕਤੰਤਰ ਦੀਆਂ ਕਮੀਆਂ

ਸੰਸਾਰ ਦਾ ਸਭ ਤੋਂ ਲੋਕਪ੍ਰਿਯ ਲੋਕਤੰਤਰ ਭਾਰਤ ਸਾਕਾਰਤਮਕ ਰਾਸ਼ਟਰ ਨਿਰਮਾਣ ਨਹੀਂ ਕਰ ਪਾਇਆ ਹੈ।੨੦੧੩ ਵਿਚ ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਸੰਸਾਰ ਦੇ ਇਕ-ਤਿਹਾਈ ਗਰੀਬ ਲੋਕ ਭਾਰਤ ਵਿਚ ਰਹਿੰਦੇ ਹਨ।ਹਾਲ ਹੀ ਵਿਚ ਪੇਸ਼ ਕੀਤੇ ਗਏ ਸਿਹਤ ਸਰਵੇ ਵਿਚ ਇਸ਼ਾਰਾ ਕੀਤਾ ਗਿਆ...

Read More

ਭਾਰਤੀ ਮੀਡੀਆ ਦਾ ਨਿੱਘਰ ਚੁੱਕਿਆ ਮਿਆਰ

ਵਿਸ਼ਲੇਸ਼ਕ ਅਤੇ ਮੀਡੀਆ ਟਿੱਪਣੀਕਾਰ ਕਹਿੰਦੇ ਹਨ ਕਿ ਕਿਸੇ ਸਮੇਂ ਭਾਰਤ ਜੋਸ਼ਪੂਰਣ ਅਤੇ ਵਿਵਿਧ ਪ੍ਰੈੱਸ ਹੋਣ ਵਿਚ ਮਾਣ ਮਹਿਸੂਸ ਕਰਦਾ ਸੀ, ਪਰ ਹਾਲੀਆ ਵਰ੍ਹਿਆਂ ਵਿਚ ਭਾਰਤ ਨੇ ਇਸ ਤੋਂ ਉਲਟ ਦਿਸ਼ਾ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ।ਰਿਪੋਰਟਰਜ਼ ਵਿਦਾਊਟ ਬਾਰਡਰਜ਼ ਦੀ ਹੁਣੇ ਆਈ ਰਿਪੋਰਟ ਅਨੁਸਾਰ...

Read More

ਨਫਰਤੀ ਸਮਿਆਂ ਵਿਚ ਗੂੰਜਦੀ ਚੁੱਪੀ

ਪਿਛਲ਼ੇ ਹਫਤੇ ਦੇਸ਼ ਦੇ ਉੱਚ ਅਹੁਦਿਆਂ ’ਤੇ ਰਹੇ ੧੦੮ ਸਾਬਕਾ ਅਧਿਕਾਰੀਆਂ ਨੇ ਇਸ ਉਮੀਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਕਿ ਉਹ ਭਾਜਪਾ ਦੇ ਰਾਜ ਵਾਲੀਆਂ ਸਰਕਾਰਾਂ ਦੁਆਰਾ ਫੈਲਾਈ ਜਾਂਦੀ “ਨਫਰਤ ਦੀ ਰਾਜਨੀਤੀ” ਨੂੰ ਖਤਮ ਕਰਨ ਵਿਚ ਆਪਣੀ ਦਖਲਅੰਦਾਜ਼ੀ...

Read More

ਡੈਮ ਸੁਰੱਖਿਆ ਬਿੱਲ ੨੦੨੧ ਅਤੇ ਇਸ ਦੇ ਪ੍ਰਭਾਵ

ਰਾਸ਼ਟਰੀ ਪੱਧਰ ਤੇ ਡੈਮ ਸੁਰੱਖਿਆ ਬਿੱਲ ਨੂੰ ਲੈ ਕੇ ਬਹਿਸ ੧੯੮੦ਵਿਆਂ ਵਿਚ ਹੀ ਸ਼ੁਰੂ ਹੋ ਗਈ ਸੀ।੧੯੮੨ ਵਿਚ ਕੇਂਦਰੀ ਪਾਣੀ ਕਮਿਸ਼ਨ ਦੀ ਅਗਵਾਈ ਵਿਚ ਇਕ ਪੈਨਲ ਬਣਾਇਆ ਗਿਆ ਸੀ ਜਿਸ ਨੇ ੧੯੮੬ ਵਿਚ ਆਪਣੀ ਰਿਪੋਰਟ ਪੇਸ਼ ਕੀਤੀ।ਡੈਮ ਸੁਰੱਖਿਆ ਬਿੱਲ ਦਾ ਖਰੜਾ ੨੦੦੨ ਵਿਚ ਰਾਜਾਂ ਨੂੰ ਭੇਜਿਆ...

Read More

ਜੰਮੂ ਕਸ਼ਮੀਰ ਵਿਚ ਪ੍ਰੈੱਸ ਦੀ ਅਜ਼ਾਦੀ ਉੱਪਰ ਹਮਲਾ

ਜੰਮੂ ਕਸ਼ਮੀਰ ਵਿਚ ਧਾਰਾ ੩੭੦ ਮਨਸੂਖ ਕਰਨ ਤੋਂ ਬਾਅਦ ਜ਼ਮੀਨੀ ਪੱਧਰ ਤੇ ਜਿਆਦਾ ਤਬਦੀਲੀ ਨਹੀਂ ਆਈ ਹੈ।ਵਿਰੋਧ ਨੂੰ ਦਬਾਉਣ ਲਈ ਜਨਤਕ ਸੁਰੱਖਿਆ ਐਕਟ ਅਤੇ ਮਨਮਾਨੇ ਢੰਗ ਨਾਲ ਕੀਤੀਆਂ ਗ੍ਰਿਫਤਾਰੀਆਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ।ਜੰਮੂ ਕਸ਼ਮੀਰ ਜਨਤਕ ਸੁਰੱਖਿਆ ਐਕਟ ਤਤਕਾਲੀ ਮੁੱਖ ਮੰਤਰੀ...

Read More