Author: Ranjit Singh 'Kuki' Gill

ਬੇਅਦਬੀ ਦੀਆਂ ਘਟਨਾਵਾਂ ਅਤੇ ਪੰਜਾਬ ਦੀ ਰਾਜਨੀਤੀ ਉੱਪਰ ਪ੍ਰਭਾਵ

ਛੇ ਸਾਲਾਂ ਬਾਅਦ ਵੀ ਪੰਜਾਬ ਦੀ ਰਾਜਨੀਤੀ ਅਤੇ ਸਿੱਖਾਂ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸਿੱਖ ਧਰਮ ਵਿਚ ਇਸ ਪਵਿੱਤਰ ਗ੍ਰੰਥ ਦਾ ਸਰਵਉੱਚ ਸਥਾਨ ਹੈ।ਇਹ ਬਹੁਤ ਹੀ ਸੁਭਾਵਿਕ ਹੈ ਕਿ ਸਿੱਖ ਇਸ ਕੇਸ ਵਿਚ ਨਿਆਂ...

Read More

ਪੰਜਾਬ ਦਾ ਨਵਾਂ ਮੁੱਖ ਮੰਤਰੀ ਅਤੇ ਜਾਤੀ ਸਮੀਕਰਨ

ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ ੨੦੨੨ ਵਿਚ ਹੋਣ ਵਾਲੀਆਂ ਚੋਣਾਂ ਨੇੜੇ ਆ ਰਹੀਆਂ ਹਨ, ਜਾਤੀ, ਧਰਮ ਅਤੇ ਪਛਾਣ ਅਧਾਰਿਤ ਰਾਜਨੀਤੀ ਓਵੇਂ-ਓਵੇਂ ਹੋਰ ਤੇਜ਼ ਹੋ ਰਹੀ ਹੈ।ਧਰਮ ਅਤੇ ਜਾਤ ਸ਼ੁਰੂ ਤੋਂ ਹੀ ਭਾਰਤੀ ਰਾਜਨੀਤੀ ਵਿਚ ਸ਼ਰਾਪ ਹਨ।ਧਰਮ ਅਤੇ ਜਾਤੀ ਪਛਾਣ ਉਸ ਕੰਢਿਆਲੀ ਤਾਰ...

Read More

ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅਤੇ ਇਸ ਦੇ ਮਾਇਨੇ

ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਵਿਚ ਚੱਲੇ ਲੰਮੇ ਕਾਟੋ-ਕਲੇਸ਼ ਤੋਂ ਬਾਅਦ ੧੮ ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।ਪਿਛਲ਼ੇ ਚੌਵੀ ਵਰ੍ਹਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਇਕੋ ਇਕ ਅਜਿਹਾ ਮੁੱਖ ਮੰਤਰੀ ਬਣ ਗਿਆ ਹੈ ਜਿਸ ਨੂੰ ਆਪਣੀ ਪੰਜ...

Read More

ਪਹਿਰਾਵੇ ਦਾ ਮਹੱਤਵ

ਪਹਿਰਾਵਾ ਅੱਜ ਦੇ ਫੈਸ਼ਨ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ ਅਤੇ ਇਕ ਵਿਅਕਤੀ ਦੇ ਪਿਛੋਕੜ, ਸਮਾਜਿਕ ਰੁਤਬੇ, ਕਲਾਤਮਕ ਰੁਚੀਆਂ, ਸੁਭਾਅ ਅਤੇ ਆਬੋ-ਹਵਾ ਨੂੰ ਪ੍ਰਭਾਸ਼ਿਤ ਕਰਨ ਲਈ ਵੀ ਪਹਿਰਾਵੇ ਨੂੰ ਦੇਖਿਆ ਜਾਂਦਾ ਹੈ।ਪਹਿਰਾਵਾ ਪਾਉਣ ਦੀ ਲਿਆਕਤ ਇਕ ਵਿਅਕਤੀ ਦੇ ਵਿਅਕਤੀਤਵ, ਚਰਿੱਤਰ, ਸੁਭਾਅ,...

Read More

ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼

ਇਹ ਗੱਲ ਪੂਰੀ ਤਰਾਂ ਸਪੱਸ਼ਟ ਹੈ ਕਿ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਨੇ ਹੀ ਅਮਰੀਕਾ ਨੂੰ ਮਹਾਨ ਅਤੇ ਚੰਗਾ ਬਣਾਉਣ ਵਿਚ ਭੂਮਿਕਾ ਅਦਾ ਕੀਤੀ।ਅਮਰੀਕਾ ਦੇ ਰਾਜਨੀਤਿਕ ਮਾਹਰ, ਦਾਰਸ਼ਨਿਕ ਅਤੇ “ਅਜ਼ਾਦੀ ਦੀ ਘੋਸ਼ਣਾ” ਦੇ ਪ੍ਰਮੁੱਖ ਲੇਖਕ, ਥਾਮਸ ਜੈਫਰਸਨ ਨੇ “ਖੁਸ਼ੀ ਦੀ ਤਲਾਸ਼” ਵਾਕਅੰਸ਼...

Read More