Author: Ranjit Singh 'Kuki' Gill

ਭਾਰਤੀ ਜਨਤਾ ਪਾਰਟੀ ਦੇ ਅੱਠ ਸਾਲ

ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦਾ ਅਭਿਆਨ ਚਲਾ ਰਹੀ ਹੈ।ਇਸ ਅਭਿਆਨ ਦਾ ਮੁੱਖ ਮਕਸਦ ਸਰਕਾਰ ਦੀਆਂ ਹੁਣ ਤੱਕ ਦੀਆਂ ਆਰਥਿਕ ਪ੍ਰਾਪਤੀਆਂ, ਬੁਨਿਆਦੀ ਢਾਂਚੇ ਦਾ ਵਿਕਾਸ, ਖਾਧ ਦੀ ਪੈਦਾਵਾਰ, ਸਮਾਜ ਭਲਾਈ ਦੀਆਂ ਸਕੀਮਾਂ ਅਤੇ ਵਿਦੇਸ਼ ਨੀਤੀ ਉੱਪਰ...

Read More

ਮੋਦੀ ਅਤੇ ਮੁਹੰਮਦ ਬਿਨ ਸਲਮਾਨ ਨੂੰ ਪ੍ਰਤੀਰੱਖਿਆ ਪ੍ਰਦਾਨ ਕਰਨ ਦਾ ਮਸਲਾ

ਅਮਰੀਕਾ ਦੇ ਸਟੇਟ ਵਿਭਾਗ ਨੇ ਹਾਲ ਹੀ ਵਿਚ ਅਦਾਲਤ ਨੂੰ ਦੱਸਿਆ ਕਿ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਪੱਤਰਕਾਰ ਜਮਾਲ ਖਾਸ਼ੋਗੀ ਦੇ ਸੰਬੰਧ ਵਿਚ ਛੁਟਕਾਰਾ ਮਿਲਣਾ ਚਾਹੀਦਾ ਹੈ।ਇਹ ਦਲੀਲ ਉਨ੍ਹਾਂ ਦੇ ਨੈਤਿਕ ਪੱਖ ਦੀ ਬਜਾਇ ਕਾਨੂੰਨੀ ਪੱਖ ਨੂੰ ਜਿਆਦਾ ਉਘਾੜਦੀ ਹੈ।ਸਬੂਤਾਂ...

Read More

ਭਾਰਤ ਦੇ ਪੇਂਡੂ ਖੇਤਰ ਦਰਪੇਸ਼ ਆਰਥਿਕ ਸਮੱਸਿਆਵਾਂ

੨੦੨੦ ਵਿਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤ ਦੇ ਸ਼ਹਿਰੀ ਖੇਤਰ ਦੀ ਜਿਆਦਾਤਰ ਅਬਾਦੀ ਆਪਣੇ ਆਪ ਨੂੰ ਸੰਭਾਲਣ ਦੇ ਜੱਦੋ-ਜਹਿਦ ਵਿਚ ਕਰ ਰਹੀ ਸੀ, ਉਸ ਸਮੇਂ ਭਾਰਤ ਦੀ ਪੇਂਡੂ ਆਰਥਿਕਤਾ ਸਥਿਰ ਰਹੀ।ਆਰਥਿਕ ਵਰ੍ਹੇ ੨੦੨੧ ਵਿਚ ਪੇਂਡੂ ਭਾਰਤ ਵਿਚ ਟਰੈਕਟਰਾਂ ਦੀ ਰਿਕਾਰਡ ਬੜ੍ਹਤ ਦਰਜ ਕੀਤੀ ਗਈ...

Read More

ਦ ਸੈਂਚਰੀ ਆਫ ਦ ਸੈਲਫ ਦਾ ਵਿਸ਼ਲੇਸ਼ਣ

ਦ ਸੈਂਚਰੀ ਆਫ ਦ ਸੈਲਫ ਫਿਲਮਸਾਜ ਐਡਮ ਕਰਟਿਸ ਦੁਆਰਾ ਬਣਾਈ ਗਈ ਇਕ ਡਾਕੂਮੈਂਟਰੀ ਸੀਰੀਜ਼ ਹੈ।ਇਹ ਡਾਕੂਮੈਂਟਰੀ ਮਨੋਵਿਗਆਨੀਆਂ ਸਿਗਮੰਡ ਫਰਾਇਡ, ਐਨਾ ਫਰਾਇਡ, ਅਤੇ ਜਨਤਕ ਸੰਬੰਧਾਂ ਦੇ ਸਲਾਹਕਾਰ ਐਡਵਰਡ ਬਾਰਨੇਜ਼ ਦੇ ਕੰਮ ਉੱਪਰ ਕੇਂਦਰਿਤ ਹੈ।ਇਸ ਦੀ ਪਹਿਲੇ ਭਾਗ ਵਿਚ ਕਰਟਿਸ ਕਹਿੰਦਾ ਹੈ,...

Read More

ਗੁਰੂ ਨਾਨਕ ਦੇਵ ਸਾਹਿਬ ਦਾ ਮਾਨਵਤਾਵਾਦ ਦਾ ਸੰਦੇਸ਼

ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮੁਕਤੀ ਦਿਲੋਂ ਅਤੇ ਰੂਹ ਤੋਂ ਵਾਪਰਦੀ ਹੈ ਨਾ ਕਿ ਧਾਰਮਿਕ ਯਾਤਰਾਵਾਂ ਕਰਨ ਨਾਲ।ਗੁਰੂ ਸਾਹਿਬ ਦੀ ਜਯੰਤੀ ਜਿਸ ਨੂੰ ਗੁਰੂਪਰਬ ਅਤੇ ਗੁਰੂ ਨਾਨਕ ਪ੍ਰਕਾਸ਼ ਪੁਰਬ ਜਾਂ ਗੁਰੂ ਨਾਨਕ ਆਗਮਨ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹਾਲ ਹੀ ਵਿਚ ਧੂਮਧਾਮ ਨਾਲ...

Read More