Title: ਜਿਹਦੇ ਮੱਥੇ ਤੇ ਤਤੀਰੀ ਲਹੂ ਦੀ (Jihdeh Mattheh Te Tateeri Luhoo Di)
Lyricist: Unconfirmed
Vocalist: Gian Singh Surjit
Album: Gagan Damama Bajeo VOLUME 1
Year: 1984~
Interpreted by Harwinder Singh Mander for naujawani
This interpretation is published for English language speakers to gain an idea of what is being expressed in this track, and it should not be considered a finished transliteration or translation under any circumstances; it is a work in progress interpreted by the author at a particular time in his life, with a not insignificant amount of research providing context to what the lyrics, music and artist speak of. If you wish to proffer corrections, your own interpretations, or otherwise, please comment below as we welcome your contribution.
In the immediate aftermath of June 1984, as well as at the time around Punjab, countless young Sikh men were arrested, thrown into prison, and often forcibly disappeared. The harrowing torture that they faced and the steadfast determination with which they faced it spread like wildfire across the State and often inspired the many Sikhs who went on to take up arms in rebellion. This musical work gives an artistic rendering to these accounts in a ‘generic’ sense, voiced by the instantly recognisable Gian Singh Surjit and recorded for the first offering from the International Sikh Youth Federation’s (ISYF) ‘Gagan Damama Bajeo’ series.
ਜਿਹਦੇ ਮੱਥੇ ਤੇ ਤਤੀਰੀ ਲਹੂ ਦੀ ਕਟੈੜੀਆਂ ’ਚ ਵਗਦੀ ਰਹੀ
ਹਾਕਮਾ ਵੇ ਕਿਹੜੀ ਜੇਲ ਵਿਚ ਸੁਟ ਦਿੱਤੀ ਸੁੱਚੀ ਆਤਮਾ
He, whose forehead was wreaked with blood and ambled through the courtyards
Ruler! In which jail have you thrown that righteous soul?
ਕਹਿੰਦੇ ਟਕਰਾਂ ਮਾਰ ਕੇ ਰੋਈਆਂ ਗੱਲੀਆਂ ਸ਼ਹਿਰ ਦੀਆਂ
ਲੋਕੋ ਵੇ ਜਰਾ ਕੁ ਮਸੀਹੇ ਨੂੰ ਕੋਈ ਰੋਕੋ
It is said that the alleys of the city wailed ferociously (upon witnessing this terror)
Citizens! Let us bring to an end the madness of these ‘liberators’
ਪੁੱਠੇ ਟੰਗੇ ਸੀ ਸਤੀਰਾਂ ਨਾਲ ਜਿਹੜੇ ਉਹਨਾਂ ਦੇ ਅਸੀਂ ਮੁਲਾਕਾਤੀਏ
ਦਰੋਗਿਆ ਵੇ ਵੀਰ ਸਾਡੇ ਬੋਲਦੇ ਨਹੀਂ ਕੀ ਹੋ ਗਿਆ
We are here to meet those whom you hung upside down from the rafters
Jailer! Our brothers cannot speak, what has become of them?
ਇਹ ਤਾਂ ਪੁਲਸ ਮੁਕਾਬਲੇ ’ਚ ਮਾਰੇ ਗਏ ਦਰਾਹੇ ਵਾਲੀ ਨਹਿਰ ਦੇ ਉਤੇ
ਤੜਕੇ ਬੰਦੂਕਾਂ ਚਲੀਆਂ ਦੇ ਸੁਣੇ ਖਰਕੇ
They were killed in a Police encounter near the Daraheh canal (hence they can no longer speak)
At dawn we heard the sound of gunshots being fired
ਜਦੋਂ ਚੱਲ ਗਏ ਗੰਡਾਸੇ ਗੁੱਟਾਂ ’ਤੇ ਖੁਲ ਗਈਆਂ ਹੱਥਕੜੀਆਂ
ਆਪੇ ਮਾਣਤਾਂ ਕਰਾਉਣਗੇ ਕਿਥੋਂ ਵਈ ਹੁਣ ਮਾਪੇ
Once the iron rods had severed their wrists, (naturally) their handcuffs fell away
Their parents must now seek the privileges and pride (that come with offspring) elsewhere
ਪੈਰ ਵੱਡ ਕੇ ਪੁਲੀਸਿਆਂ ਨੇ ਲਾਈਆਂ ਬੇੜੀਆਂ ਬਹਾਦਰਾਂ ਦੀਆਂ
ਚਾਨਣਾ ਬਈ ਹੁਣ ਦੱਸ ਸਾਥੀਆਂ ਵਾਰੇ ਤੂੰ ਕੀ ਜਾਨਣਾ
Having pummelled their feet the Police removed the shackles from their ankles
Tell me now what more you wish to know of your companions?
ਜਿਹੜੇ ਕੇਸਰੀ ਦੁਮਾਲਿਆਂ ਵਾਲੇ ਗੱਭਰੂ ਪੰਜਾਬ ਵਿਚੋਂ ਫੜੇ
ਸਾਰੇ ਦੇ ਕੇ ਤਸੀਹੇ ਜਾਲਮਾਂ ਨੇ ਕਿਦਾ ਮਾਰੇ
Those brave warriors adorning saffron-coloured dumalleh who were accosted from Punjab
They suffered all manner of torture before the State killed them off
ਸੀਖਾ ਤੱਤੀਆਂ ਲੋਹੇ ਦੀਆਂ ਕਰਕੇ ਵੱਖੀਆਂ ਵਿਚੋਂ ਆਰ ਪਾਰ ਦੀ
ਕੱਢੀਆਂ ਉਹ ਗਿਰਝਾਂ ਨੇ ਮਾਸ ਖਾ ਲਿਆ ਉਹ ਪਈਆਂ ਹੱਡੀਆਂ
Red-hot iron rods were pierced into the sides of their torso to tear apart their bodies
The vultures have eaten their flesh; what remains over there are their bones
ਇਸ ਜ਼ੁਲਮ ਜਬਰ ਦੇ ਸਾਹਮਣੇ ਵਈ ਧੌਣਾਂ ਤਾਂ ਨੀ ਹੋੲਆਂ ਨੀਮੀਆਂ
ਜਾਣਕੇ ਖਾਧੀਆਂ ਸੰਗੀਨਾਂ ਸੀ ਸੀਨਾ ਤਾਣਕੇ
Despite facing such a violent regime, they did not allow their heads to drop
They knowingly welcomed the bayonet of the oppressor thrusting forward their chests
ਉਹਨੀ ਆਖਰੀ ਦਮਾਂ ਤਕ ਆਖਿਆ ਪੁੱਤ ਹਾਂ ਗੋਬਿੰਦ ਸਿੰਘ ਦੇ
ਸੂਰੇ ਬਈ ਉਤਰਾਂ ਗਏ ਵਚਨਾਂ ਤੇ ਅਸੀ ਪੂਰੇ
Until their last breath they uttered that we are the sons of Guru Gobind Singh
Brave warriors! They remained resolute and stuck to their cause
ਭਲਾ ਹੋਰ ਕੀ ਸੁਨੇਹਾ ਛੱਡ ਗਏ ਅਸਾਂ ਪਰਦੇਸੀਆਂ ਲਈ
ਸੋਹਣੇ ਵੀਰ ਫੈਡਰੇਸ਼ਨ ਦੇ ਮਨਮੋਹਣੇ
What greater message could have been left for the Sikhs in foreign lands?
To our good-natured and dazzling brothers in the Federation (ISYF) across the globe
ਜਿਹੜੇ ਉਹਣਾਂ ਦੇ ਲਹੂ ’ਚ ਰੁੱਖ ਲਿਬੜੇ ਤੜਕੇ ਨੂੰ ਪਾਠ ਕਰਦੇ
ਪੂਰਨਾ ਬਈ ਹੁਣ ਰਾਜ ਖਾਲਸੇ ਦਾ ਕੋਈ ਦੂਰ ਨਾ
At dawn those who are born and raised in the blood they shed awake to read the Shabad
The rule of the Khalsa lies not that far away
ਅਸੀਂ ਛੱਪੜਾਂ ’ਚ ਡੋਬ-ਡੋਬ ਮਾਰਨੇ ਉਹਨਾਂ ਪਾਪੀਆਂ ਦੇ ਕੋੜਮੇ
ਸਾਰੇ ਜੇਲਾਂ ਵਿਚ ਨੇ ਨਿਹੱਥੇ ਸਿੰਘ ਮਾਰੇ
We will drown those evil culprits of such torture in cesspits
All of those whom killed unarmed Sikhs in false Police encounters