Title: ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
Lyricist: Kulwant Singh
Vocalist: Manjeet Singh
Album: ਸੂਰਾ ਸੋ ਪਹਿਚਾਨੀਐ VOLUME 4
Year: 1987
Interpreted by Harwinder Singh Mander for naujawani
This song comes from an album produced by German Sikhs as part of the International Sikh Youth Federation (ISYF) series titled ‘Soora Sau Pehchaniyeh’ in the late 1980s. This particular album – volume 4 – was dedicated to a community leader by the name of Joginder Singh Malhi who died tragically in Germany, as well as more generally for those who had given their lives to the cause in Punjab. Although this album shipped without a track-listing, it contained a myriad of gems sung eloquently by a Granthi and Kirtani, Bhai Manjeet Singh. Penned by his associate Kulwant Singh, this song advises Sikhs to become Khalsei and recognise the negative elements that surround the community, trying to blacken the name of the Panth and mislead individuals. It’s rustic form and catchy melody stands the test of time, making the lyrics to this song just as relevant today as they were some thirty years ago.
ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
ਸੱਜ ਜਾ ਤੂੰ ਸਿੰਘ ਸਿਰ ਪੱਗੜੀ ਸਜਾ
Sikh of the Guru, come in to the House of the Guru
Become a Khalsa and adorn a dastaar
ਅੱਜ-ਕੱਲ ਪਾਪੀ ਲੋਕ ਸਿੰਘਾਂ ਨੂੰ ਲੜਾਉਂਦੇ ਨੇ
ਕਰ ਜਾਣ ਆਪ ਸਭ ਸਿੰਘਾਂ ਨੂੰ ਪਸਾਉਂਦੇ ਨੇ
ਇਹਨਾਂ ਮਾੜੇ ਪਾਪੀਆਂ ਤੋਂ ਪਿਛੇ ਹੱਟ ਜਾ
We live in times when shady characters cause fights between Khalsei
They instigate the deeds but implicate the Khalsa as the doers
Steer well clear of these immoral people
ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
ਸੱਜ ਜਾ ਤੂੰ ਸਿੰਘ ਸਿਰ ਪੱਗੜੀ ਸਜਾ
Sikh of the Guru, come in to the House of the Guru
Become a Khalsa and adorn a dastaar
ਕਰਕੇ ਜਵਾਨ ਜੋ ਪੂਰੀ ਨਾ ਨਭਾਉਂਦੇ ਨੇ
ਲੋਕਾਂ ਕੋਲੋ ਬੁਰਾ ਸਦਾ ਵਾਸਤੇ ਕਹਾਉਂਦੇ ਨੇ
ਐਸੀ ਮਾੜੀ ਢਾਹਣੀ ਕੋਲ ਕਦੇ ਵੀ ਨਾ ਜਾ
Those who make promises that they then don’t keep
Are forever looked down upon by everyday folk
Don’t allow yourself to associate with such a diseased branch
ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
ਸੱਜ ਜਾ ਤੂੰ ਸਿੰਘ ਸਿਰ ਪੱਗੜੀ ਸਜਾ
Sikh of the Guru, come in to the House of the Guru
Become a Khalsa and adorn a dastaar
ਮਾਰਦੇ ਨੇ ਠੱਗ ਠੱਗੀ ਪੈਸੇ ਨੂੰ ਕਮਾਉਂਦੇ ਨੇ
ਵਸਦੇ ਨਾ ਕਦੇ ਸੁਖੀ ਰਹਿੰਦੇ ਪਸ਼ਤਾਂਉਂਦੇ ਨੇ
ਐਸੇ ਠੱਗਾਂ ਨਾਲ ਕਦੇ ਅੱਖ ਨਾ ਮਿਲਾ
Thugs thrive on destruction, they do what they do for monetary gain
They find no solace or contentment, instead they live in regret
Don’t even make eye contact with such thugs
ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
ਸੱਜ ਜਾ ਤੂੰ ਸਿੰਘ ਸਿਰ ਪੱਗੜੀ ਸਜਾ
Sikh of the Guru, come in to the House of the Guru
Become a Khalsa and adorn a dastaar
ਕਹੈ ਕੁਲਵੰਤ ਬਾਣੀ ਮੰਨ ‘ਚ ਵਸਾ ਲੈ ਤੂੰ
ਖੁਸ਼ੀਆਂ ਜੋ ਚਾਹੇ ਸਭ ਇਸ ਕੋਲੋ ਪਾ ਲੈ ਤੂੰ
ਵਾਹਿਗੁਰੂ ਸਤਿਨਾਮ ਸਦਾ ਤੂੰ ਧਿਆ
Kulwant the poet says enshrine the Guru Shabad inside yourself
The joy one seeks will emanate from that
Forever remember Satnam Vaheguru
ਗੁਰੂ ਦਿਆ ਸਿੰਘਾ ਗੁਰੂ ਘਰ ਨੂੰ ਤੂੰ ਆ
ਸੱਜ ਜਾ ਤੂੰ ਸਿੰਘ ਸਿਰ ਪੱਗੜੀ ਸਜਾ
Sikh of the Guru, come in to the House of the Guru
Become a Khalsa and adorn a dastaar