Author: Avtar Singh

ਪੰਜਾਬ ਦਾ ਸਿਆਸੀ ਤਮਾਸ਼ਾ

ਵੈਸੇ ਤਾਂ ਸਿਆਸਤ ਕੋਈ ਤਮਾਸ਼ਾ ਨਹੀ ਹੁੰਦੀ ਪਰ ਭਾਰਤ ਵਿੱਚ ਅਤੇ ਅਜਿਹੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਇਹ ਤਮਾਸ਼ਾ ਹੀ ਬਣਾ ਦਿੱਤੀ ਗਈ ਹੈ। ਜਿੱਥੇ ਸਿਆਸਤਦਾਨ ਆਪਣੇ ਦੇਸ਼ ਜਾਂ ਪਿਤਰੀ ਭੂਮੀ ਦੀ ਸੇਵਾ ਲਈ ਸਿਆਸਤ ਨਹੀ ਕਰਦੇ ਬਲਕਿ ਭਰਿਸ਼ਟਾਚਾਰ ਕਰਨ ਲਈ ਅਤੇ ਫਿਰ ਉਸ ਭਰਿਸ਼ਟਚਾਰ ਨੂੰ ਸਹੀ...

Read More

ਸਰਕਾਰਾਂ ਦਾ ‘ਇਨਸਾਫ’

ਦੁਨੀਆਂ ਭਰ ਵਿੱਚ ਰਾਜ ਕਰ ਰਹੀ ਹਰ ਸਰਕਾਰ ਇਹ ਲਿਖਤੀ ਅਤੇ ਜੁਬਾਨੀ ਦਾਅਵਾ ਕਰਦੀ ਹੈ ਕਿ ਉਸਦਾ ਰਾਜ ਇਨਸਾਫ ਤੇ ਅਧਾਰਿਤ ਹੈ ਅਤੇ ਉਸਦੇ ਰਾਜ ਵਿੱਚ ਹਰ ਕਿਸੇ ਨੂੰ ਬਿਨਾ ਕਿਸੇ ਭੇਦ-ਭਾਵ ਦੇ ਇਨਸਾਫ ਦਿੱਤਾ ਜਾਂਦਾ ਹੈ। ਸਰਕਾਰਾਂ ਆਪਣੇ ਇਸ ਪ੍ਰਾਪੇਗੰਡੇ ਨੂੰ ਸਹੀ ਸਾਬਤ ਕਰਨ ਲਈ ਕਥਿਤ...

Read More

ਜੰਗ ਦੇ ਬੱਦਲ

ਭਾਰਤ ਅਤੇ ਪਾਕਿਸਤਾਨ ਦਰਮਿਆਨ ਆਪਸੀ ਅਤੇ ਰਾਜਸੀ ਰਿਸ਼ਤੇ ਫਿਰ ਖਰਾਬ ਹੋ ਗਏ ਹਨ। ਕੁਝ ਸਮਾਂ ਪਹਿਲਾਂ ਦੋਵਾਂ ਮੁਲਕਾਂ ਦੇ ਸਬੰਧ ਸੁਧਰਨ ਦਾ ਵਿਖਾਵਾ ਕੀਤਾ ਗਿਆ ਸੀ। ਭਾਰਤ ਦੀ ਵਾਗਡੋਰ ਨਰਿੰਦਰ ਮੋਦੀ ਦੇ ਹੱਥ ਆ ਜਾਣ ਕਾਰਨ ਅੱਤਵਾਦੀ ਹਿੰਦੂ ਜਥੇਬੰਦੀਆਂ ਨੂੰ ਖੁੱਲ਼੍ਹ ਖੇਡਣ ਦੀ ਅਜ਼ਾਦੀ ਮਿਲ...

Read More

ਉਲੰਪਿਕ ਖੇਡਾਂ ਅਤੇ ਭਾਰਤ

ਉਲੰਪਿਕ ਖੇਡਾਂ ਨੂੰ ਦੁਨੀਆਂ ਭਰ ਵਿੱਚ ਖੇਡਾਂ ਦਾ ਕੁੰਭ ਮੇਲਾ ਆਖਿਆ ਜਾਂਦਾ ਹੈ ਜਿੱਥੇ ਹਰ ੪ ਸਾਲ ਬਾਅਦ ਦੁਨੀਆਂ ਭਰ ਦੇ ਜੋਰਾਵਰ ਖਿਡਾਰੀ ਆਕੇ ਆਪਣੀ ਸ਼ਕਤੀ ਅਤੇ ਖੇਡ ਕਲਾ ਦੇ ਜੌਹਰ ਦਿਖਾਉਂਦੇ ਹਨ। ਦੁਨੀਆਂ ਭਰ ਦੇ ਖਿਡਾਰੀਆਂ ਅਤੇ ਵੱਖ ਵੱਖ ਦੇਸ਼ਾਂ ਦਰਮਿਆਨ ਇਹ ਖੇਡ ਮੇਲਾ ਭਾਈਚਾਰਕ...

Read More

ਪ੍ਰਗਟ ਸਿੰਘ ਦੇ ਪ੍ਰਗਟਾਵੇ

ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਮਸ਼ਹੂਰ ਹਾਕੀ ਖਿਡਾਰੀ ਪ੍ਰਗਟ ਸਿੰਘ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਚਾਪਲੂਸ ਸੱਭਿਆਚਾਰ ਉਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਪ੍ਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਇਹ ਗੱਲ...

Read More