Author: Avtar Singh

ਭਾਈ ਜਗਤਾਰ ਸਿੰਘ ਹਵਾਰਾ ਦੇ ਨਾਅ ਤੇ ਰਾਜਨੀਤੀ

ਪਿਛਲੇ ਸਾਲ ਪੰਜਾਬ ਭਰ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਜਾਣਬੁੱਝ ਕੇ ਕਰਵਾਈ ਗਈ ਬੇਅਦਬੀ ਤੋਂ ਬਾਅਦ ਸਿੱਖ ਪੰਥ ਦੇ ਜਜਬਾਤ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਸਿੱਖ਼ ਪੰਥ ਦੇ ਵੱਡੇ ਹਿੱਸੇ ਵਿੱਚ ਆਪਣੇ ਗੁਰੂ ਸਾਹਿਬਾਨ ਦੀ ਇਸ ਬੇਅਦਬੀ ਦੇ ਖਿਲਾਫ ਰੋਹ ਸੀ...

Read More

ਟੈਲੀਵਿਜ਼ਨ ਸਟੂਡੀਓ ਵਿੱਚੋਂ ਦਿਸਦੀ ਜੰਗ

ਭਾਰਤ ਅਤੇ ਪਾਕਿਸਤਾਨ ਦਰਮਿਆਨ ਰਾਜਸੀ ਅਤੇ ਫੌਜੀ ਤਣਾਅ ਨੂੰ ਅੱਜਕੱਲ੍ਹ ਭਾਰਤੀ ਮੀਡੀਆ ਨੇ ਖੂਬ ਉਛਾਲਿਆ ਹੋਇਆ ਹੈ। ਦਿੱਲੀ ਅਤੇ ਮੁੰਬਈ ਦੇ ਏਅਰ-ਕੰਡੀਸਨਡ ਸਟੂਡੀਓਜ਼ ਵਿੱਚ ਬੈਠੇ ਜਾਤ ਅਭਿਮਾਨੀ ਪੱਤਰਕਾਰ ਇਸ ਵੇਲੇ ਜੰਗ ਦੀਆਂ ਖਬਰਾਂ ਸੁਆਦ ਲੈ ਲੈ ਕੇ ਪ੍ਰਸਾਰਿਤ ਕਰ ਰਹੇ ਹਨ। ਭਾਰਤ ਅਤੇ...

Read More

ਸਿੱਖਸ ਫਾਰ ਜਸਟਿਸ ਦੀ ਸਿਆਸਤ

ਸਿੱਖਸ ਫਾਰ ਜਸਟਿਸ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ ਜੋ ਬਹੁਤ ਲੰਬੇ ਸਮੇਂ ਤੋਂ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਿਸੇ ਕੌਮਾਂਤਰੀ ਕਨੂੰਨ ਤਹਿਤ ਇਨਸਾਫ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਯਤਨਸ਼ੀਲ ਹੈ। ਸਿੱਖਸ ਫਾਰ ਜਸਟਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੋਨੀਆ ਗਾਂਧੀ, ਪ੍ਰਕਾਸ਼ ਸਿੰਘ...

Read More

ਜਰਾ ਯਾਦ ਕਰੋ ਕੁਰਬਾਨੀ

ਹਰ ਕੌਮ ਦੇ ਆਪਣੇ ਨਾਇਕ ਹੁੰਦੇ ਹਨ ਅਤੇ ਹਰ ਕੌਮ ਦੇ ਹੀ ਆਪਣੇ ਸ਼ਹੀਦ ਅਤੇ ਬਹਾਦਰ ਸੂਰਮੇ ਹੁੰਦੇ ਹਨ ਜਿਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਅਤੇ ਸਿਜਦਾ ਕਰਕੇ ਕੌਮਾਂ ਆਪਣਾਂ ਭਵਿੱਖ ਘੜਦੀਆਂ ਹਨ। ਜਦੋਂ ਵੀ ਕੌਮਾਂ ਦੇ ਇਤਿਹਾਸ ਵਿੱਚ ਆਪਣੀ ਸਿਆਸੀ ਹੋਣੀ ਅਤੇ ਸਿਆਸੀ ਭਵਿੱਖ ਘੜਨ ਦਾ...

Read More

ਜਗਦੀਸ਼ ਟਾਈਟਲਰ ਦੀ ਪੁੱਛਗਿੱਛ

ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ.ਬੀ.ਆਈ. ਨੇ ਪਿਛਲੇ ਦਿਨੀ ੧੯੮੪ ਦੇ ਸਿੱਖ ਕਤਲੇਆਮ ਦੇ ਪ੍ਰਮੁੱਖ ਦੋਸ਼ੀ ਸਮਝੇ ਜਾਂਦੇ ਜਗਦੀਸ਼ ਟਾਈਟਲਰ ਤੋਂ ਲਗਭਗ ੬ ਘੰਟੇ ਪੁੱਛਗਿੱਛ ਕੀਤੀ। ਇਹ ਖਬਰ ਭਾਰਤ ਦੇ ਅਖਬਾਰਾਂ ਵਿੱਚ ਛਪੀ ਹੈ। ਉਸਨੂੰ ਸੀ.ਬੀ.ਆਈ. ਦੇ ਦਫਤਰ ਬੁਲਾਇਆ ਗਿਆ ਅਤੇ ਅੰਦਰ ਕੀ...

Read More