Author: Avtar Singh

ਤਖਤ ਸਾਹਿਬਾਨ ਦੀ ਬੇਅਦਬੀ

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਲੰਬੇ ਸਮੇਂ ਤੋਂ ਬਾਅਦ ਆਖਰ ਆਪਣੀ ਜੁਬਾਨ ਖੋਲ਼੍ਹ ਹੀ ਦਿੱਤੀ ਹੈ। ਪੰਥ ਦੀਆਂ ਰਵਾਇਤਾਂ ਤੋਂ ਉਲਟ ਜਿਸ ਕਿਸਮ ਦੇ ਕੰਮ ਉਨ੍ਹਾਂ ਤੋਂ ਲਾਲਚੀ ਸਿਆਸਤਦਾਨਾਂ ਵੱਲੋਂ ਕਰਵਾਏ ਜਾ ਰਹੇ ਸਨ ਉਸਦਾ ਭਾਰ ਉਨ੍ਹਾਂ ਦੀ ਰੂਹ ਜਿਆਦਾ...

Read More

ਦਿਨ ਦੇ ਹਨੇਰਿਆਂ ਵਿੱਚ ਸਿਰਜ ਹੁੰਦੇ ਦੇਸ਼

੨੧ਵੀਂ ਸਦੀ ਦਾ ਮਨੁੱਖ ਆਪਣੇ ਆਪ ਨੂੰ ਅੱਤ ਦਾ ਸੱਭਿਅਕ ਅਖਵਾ ਰਿਹਾ ਹੈ। ਪੂਰੀ ਦੁਨੀਆਂ ਵਿੱਚ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਇਸ ਸਦੀ ਵਿੱਚ ਮਨੁੱਖ ਨੇ ਸੱਭਿਅਤਾ ਦੇ ਝੰਡੇ ਗੱਡ ਦਿੱਤੇ ਹਨ। ਖਪਤਕਾਰੀ ਸੰਸਾਰ ਵਿੱਚ ਵਿੱਚ ਜੋ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ ਅਤੇ ਜਿਸ ਕਿਸਮ...

Read More

ਹਿੰਦੂ ਫਾਸ਼ੀਵਾਦ ਦਾ ਫਨੀਅਰ

ਹਿੰਦੂ ਫਾਸ਼ੀਵਾਦ ਦਾ ਫਨੀਅਰ ਇਸ ਵੇਲੇ ਆਪਣਾਂ ਫਣ ਤਾਣ ਕੇ ਖੜ੍ਹਾ ਹੈ। ਉਹ ਹਰ ਵਿਰੋਧ ਦੀ ਅਵਾਜ਼ ਨੂੰ ਖਤਮ ਕਰ ਦੇਣ ਦੇ ਇਰਾਦੇ ਨਾਲ ਫੁੰਕਾਰ ਰਿਹਾ ਹੈ। ਆਪਣੇ ਖੁੰਖਾਰੂ ਇਰਾਦਿਆਂ ਦੇ ਖਿਲਾਫ ਉਹ ਕੁਝ ਵੀ ਸੁਣਨਾ ਨਹੀ ਚਾਹੁੰਦਾ। ਉਸਦੇ ਇਰਾਦਿਆਂ ਵਿੱਚ ਬਸ ਤਬਾਹੀ ਹੀ ਤਬਾਹੀ ਪਈ ਹੈ। ਉਹ...

Read More

ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ

ਅਗਲੇ ਹਫਤੇ ਦਿੱਲੀ ਗੁਰਦੁਆਰਾ ਪਰਬੁੰਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ਦਿੱਲੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰ ਚੁਣਨ ਲਈ ੨੭ ਫਰਵਰੀ ਨੂੰ ਵੋਟਾਂ ਪੈਣਗੀਆਂ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸੱਤਾਧਾਰੀਆਂ ਦੇ ਕਹਿਣ ਤੇ ਕੇਂਦਰ ਸਰਕਾਰ ਨੇ ਇਹ ਤਰੀਕ ੨੭ ਫਰਵਰੀ ਦੀ ਰੱਖੀ...

Read More